Breaking NewsD5 specialNewsPunjabTop News

Harish Rawat ਦੇ ਸਮਰਥਨ ‘ਚ ਆਏ ਸੰਸਦ ਮੈਂਬਰ Ravneet Bittu ਅਤੇ Jasbir Dimpa

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਸਭ ਕੁਝ ਠੀਕ ਨਹੀਂ ਦਿਖ ਰਿਹਾ ਹੈ। ਦਰਅਸਲ ਕਾਂਗਰਸ ਦੇ ਮੁੱਖ ਚਿਹਰੇ ਹਰੀਸ਼ ਰਾਵਤ ਨੇ ਖੁੱਲ੍ਹਕੇ ਆਪਣੀ ਭੜਾਸ ਕੱਢੀ ਹੈ, ਜਿਸਤੋਂ ਬਾਅਦ ਪਾਰਟੀ ਬੈਕਫੁਟ ‘ਤੇ ਨਜ਼ਰ ਆ ਰਹੀ ਹੈ। ਉਥੇ ਹੀ ਇਸ ‘ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜਸਬੀਰ ਗਿੱਲ ਡਿੰਪਾ ਨੇ ਹਰੀਸ਼ ਰਾਵਤ ਦਾ ਸਮਰਥਨ ਕੀਤਾ ਹੈ।

ਮਜੀਠੀਆ ਮਾਮਲੇ ‘ਚ ਵੱਡਾ ਮੋੜ, ਨਹੀਂ ਜਾਵੇਗਾ ਹੁਣ ਜੇਲ੍ਹ? ਰਾਤੋਂ ਰਾਤ ਬਾਦਲਾਂ ਨੇ ਲਾਤੀ ਸਕੀਮ!D5 Channel Punjabi

ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਹਰੀਸ਼ ਚੌਧਰੀ ਦੇ ਉਸ ਬਿਆਨ ਦਾ ਸਮਰਥਨ ਕਰਦਾ ਹਾਂ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਇੱਕ ਪਰਿਵਾਰ ਨਾਲ ਸਿਰਫ ਇੱਕ ਵਿਅਕਤੀ ਨੂੰ ਟਿਕਟ ਦਿੱਤੀ ਜਾਵੇਗਾ। ਮੈਂ ਵੀ ਚਾਹੁੰਦਾ ਹਾਂ ਕਿ ਕਾਂਗਰਸ ਦੇ ਕਰਮਚਾਰੀ ਨੂੰ ਟਿਕਟ ਮਿਲੇ। ਉਥੇ ਹੀ ਡਿੰਪਾ ਨੇ ਵੀ ਇਹੀ ਗੱਲ ਦੁਹਰਾਈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button