Breaking NewsD5 specialIndiaNewsTop News

Goa ‘ਚ ਵਧੀ ਸਖਤੀ,ਸਰਕਾਰ ਨੇ 3 ਦਿਨ ਦਾ ਲਗਾਇਆ Lockdown

ਨਵੀਂ ਦਿੱਲੀ : ਦੇਸ਼ ‘ਚ ਹੁਣ ਹਰ ਦਿਨ ਤਿੰਨ ਲੱਖ ਤੋਂ ਜ਼ਿਆਦਾ ਕੋਰੋਨਾ ਸੰਕਰਮਣ ਦੇ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕੁੱਝ ਰਾਜਾਂ ‘ਚ ਅਜੇ ਵੀ ਆਕਸੀਜਨ ਦੀ ਸਮੱਸਿਆ ਹੈ। ਉਥੇ ਹੀ ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਵੱਧਦੇ ਮਾਮਲਿਆਂ ਦੇ ਕਾਰਨ ਹੁਣ ਗੋਆ ‘ਚ ਵੀ ਸਖਤੀ ਵਧਾ ਦਿੱਤੀ ਗਈ ਹੈ।

ਲਓ ਕੱਢ ਲਿਆ ਆਕਸੀਜਨ ਦਾ ਪੱਕਾ ਹੱਲ ਲਾਇਆ ਅਜਿਹਾ ਜਗਾੜ,ਵੱਡੇ-ਵੱਡੇ ਇੰਜੀਨੀਅਰ ਹੋਏ ਫੇਲ!ਹਸਪਤਾਲਾਂ ’ਚ ਨਹੀਂ ਆਊ ਕਮੀ!

ਗੋਆ ਦੇ ਮੁੱਖਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ,ਰਾਜ ‘ਚ 29 ਅਪ੍ਰੈਲ ਸ਼ਾਮ 7 ਵਜੇ ਤੋਂ 3 ਮਈ ਸਵੇਰ ਤੱਕ ਲਾਕਡਾਊਨ ਰਹੇਗਾ। ਜ਼ਰੂਰੀ ਸੇਵਾਵਾਂ ਅਤੇ ਉਦਯੋਗਕ ਗਤੀਵਿਧੀਆਂ ਨੂੰ ਆਗਿਆ ਰਹੇਗੀ। ਸਾਰਵਜਨਿਕ ਟ੍ਰਾਂਸਪੋਰਟ ਬੰਦ ਰਹੇਗਾ। ਕੈਸਿਨੋ, ਹੋਟਲ ਅਤੇ ਪਬ ਬੰਦ ਰਹਿਣਗੇ। ਜ਼ਰੂਰੀ ਸੇਵਾਵਾਂ ਲਈ ਸੀਮਾਵਾਂ ਖੁੱਲ੍ਹੀਆਂ ਰਹਿਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button