Breaking NewsD5 specialIndiaNewsTop News

General Bipin Rawat ਦੇ ਭਰਾ Vijay Rawat ਨੇ ਫੜਿਆ BJP ਦਾ ਹੱਥ

ਨਵੀਂ ਦਿੱਲੀ : ਦੇਸ਼ ਦੇ ਪਹਿਲੇ ਸੀ.ਡੀ.ਐੱਸ. ਜਨਰਲ Bipin Rawat ਦੇ ਭਰਾ ਬੀ.ਜੇ.ਪੀ. ਵਿੱਚ ਸ਼ਾਮਲ ਹੋ ਗਏ। ਰਿਟਾਇਰਡ ਕਰਨਲ Vijay Rawat ਨੇ ਬੀਤੀ ਕੱਲ ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।

ਜੇਲ੍ਹ ਚੋਂ ਬਾਹਰ ਆਊ ਸੁਖਪਾਲ ਖਹਿਰਾ ! ਵਿਰੋਧੀਆਂ ਨੂੰ ਛਿੜੀ ਕੰਬਣੀ | D5 Channel Punjabi

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸੂਬਾ ਭਾਜਪਾ ਪ੍ਰਧਾਨ ਮਦਨ ਕੌਸ਼ਿਕ ਅਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਦੀ ਪ੍ਰਧਾਨਗੀ ਵਿੱਚ ਦਿੱਲੀ ਦੇ ਭਾਜਪਾ ਹੈੱਡਕੁਆਰਟਰ ਵਿੱੱਚ Vijay Rawat ਨੇ ਬੀ.ਜੇ.ਪੀ. ਦੀ ਮੈਂਬਰਸ਼ਿਪ ਹਾਸਲ ਕਰ ਲਈ ਹੈ।

ਮੋਦੀ ਨੇ ਲਿਆ ਚੰਨੀ ਤੋਂ ਬਦਲਾ! ਚੋਣਾਂ ’ਚ ਵਰਤੇ ਜਾਣ ਵਾਲੇ ਪੈਸੇ ਜ਼ਬਤ? ਚੰਨੀ ਨੇ ਭ੍ਰਿਸ਼ਟਾਚਾਰੀ ’ਚ ਬਾਦਲ ਛੱਡੇ ਪਿੱਛੇ!

Vijay Rawat ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਭਾਜਪਾ ਦਾ ਕੰਮ ਕਰਨ ਦਾ ਢੰਗ ਬਹੁਤ ਹੀ ਜਿਆਦਾ ਪਿਆਰਾ ਹੈ। ਇਸ ਤੋਂ ਇਲਾਵਾ ਇਹ ਇੱਕ ਅਜਿਹੀ ਪਾਰਟੀ ਹੈ ਜੋ ਕਿ ਸੱਚ ਵਿੱਚ ਦੇਸ਼ ਦਾ ਭਲਾ ਕਰਨਾ ਚਾਹੁੰਦੀ ਹੈ।

ਕਿਸਾਨ ਜਥੇਬੰਦੀਆਂ ਦਾ ਫੈਸਲਾ, ਹੋਇਆ ਸਮਝੌਤਾ, ਪਿੱਛੇ ਹਟਿਆ ਵੱਡਾ ਆਗੂ, ਸੁਪਰੀਮ ਕੋਰਟ ਪਹੁੰਚਿਆ EVM ਦਾ ਮਾਮਲਾ

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਦੀ ਸੋਚ ਮੈਨੂੰ ਬਹੁਤ ਚੰਗੀ ਲੱਗੀ ਹੈ। ਦੱਸ ਦਈਏ ਕਿ ਸਾਲ 2021 ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਚੀਫ਼ ਡਿਫੈਂਸ ਆਫ਼ ਸਟਾਫ਼ Bipin Rawat ਅਤੇ ਉਨ੍ਹਾਂ ਦੀ ਪਤਨੀ ਸਣੇ ਕਈ ਹੋਰ ਅਧਿਕਾਰੀਆਂ ਦੀ ਜਾਨ ਚਲੀ ਗਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button