Breaking NewsD5 specialNewsPunjabTop News

Gautam Cheema ਨੂੰ ਕਮਾਨ ਦੇਣ ‘ਤੇ ਵਿਚਾਰ ਕਰ ਰਹੀ ਹੈ ਪੰਜਾਬ ਸਰਕਾਰ

ਚੰਡੀਗੜ੍ਹ: Charanjit Singh Channi ਦੀ ਪ੍ਰਧਾਨਗੀ ਵਾਲੀ ਪੰਜਾਬ ਸਰਕਾਰ ਹੁਣ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਵਾਗਡੋਰ ਆਈ.ਜੀ. Gautam Cheema ਨੂੰ ਦੇਣ ‘ਤੇ ਵਿਚਾਰ ਕਰ ਰਹੀ ਹੈ। ਦੱਸ ਦਈਏ ਕਿ Gautam Cheema ਇਸ ਸਮੇਂ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਹੀ ਤਾਇਨਾਤ ਹਨ। ਏ.ਡੀ.ਜੀ.ਪੀ.ਐੱਸ.ਕੇ. Asthana ਵੱਲੋਂ ਮੈਡੀਕਲ ਛੁੱਟੀ ਲਈ ਗਈ ਹੈ ਜਿਨ੍ਹਾਂ ਦੀ ਜਗ੍ਹਾ ਪੰਜਾਬ ਸਰਕਾਰ ਹੁਣ Cheema  ਨੂੰ ਦੇਣ ਦੀ ਤਿਆਰੀ ਕਰ ਰਹੀ ਹੈ।

ਲਓ ਰਾਜੇਵਾਲ ਦਾ ਧਮਾਕਾ, ਸੱਦੀ ਮੀਟਿੰਗ, ਅੰਦੋਲਨ ਸ਼ੁਰੂ, ਕਿਸਾਨ ਬਣਾਉਣਗੇ ਪਾਰਟੀ || D5 Channel Punjabi

Bikram Singh Majithia ਖ਼ਿਲਾਫ਼ ਕਾਰਵਾਈ ਹਾਲੇ ਸ਼ੁਰੂ ਨਹੀਂ ਹੋਈ ਪਰ ਕਈ ਕਾਨੂੰਨੀ ਸਵਾਲ ਖੜ੍ਹੇ ਹੋ ਗਏ ਹਨ ਜਿਸ ਕਾਰਨ ਪੰਜਾਬ ਸਰਕਾਰ ਹੁਣ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਕਮਾਨ IG Gautam Cheema ਨੂੰ ਦੇਣ ਬਾਰੇ ਸੋਚ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ Charanjit Singh Channi ਦੀ ਗ੍ਰਹਿ ਮੰਤਰੀ ਤੇ ਡੀ.ਜੀ.ਪੀ.ਆਈ.ਪੀ.ਐਸ. ਸਹੋਤਾ ਵਿਚਾਲੇ ਮੀਟਿੰਗ ਹੋਈ ਅਤੇ Gautam Cheema ਨੂੰ ਕਮਾਨ ਦੇਣ ‘ਤੇ ਸਹਿਮਤੀ ਬਣੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button