Breaking NewsD5 specialIndiaNewsPoliticsPunjab

ਬੈਂਸ ਨੇ ਦੱਸੀਆਂ CM ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਦੀਆਂ ਖੂਬੀਆਂ, ਕਈ ਅਫਸਰ ਧੋਣਗੇ ਕੁਰਸੀ ਤੋਂ ਹੱਥ!

ਝੂਠੇ ਪੁਲਿਸ ਮੁਕਾਬਲਿਆਂ ‘ਤੇ ਬੈਂਸ ਦੀ ਪ੍ਰੈੱਸ ਕਾਨਫਰੰਸ
ਬਾਬਾ ਚਰਨ ਸਿੰਘ ਤੇ ਪਰਿਵਾਰ ਮੈਂਬਰਾਂ ਦੀ ਹੱਤਿਆ ਦਾ ਮੁੱਦਾ ਚੁੱਕਿਆ
ਸੀਐਮ ਕੈਪਟਨ ਦੇ ਸੁਰੱਖਿਆ ਸਲਾਹਕਾਰ ‘ਤੇ ਚੁੱਕੇ ਵੱਡੇ ਸਵਾਲ
ਸਾਬਕਾ ਪੁਲਿਸ ਅਫਸਰ ਖੂਬੀ ਰਾਮ ਹੈ ਸੀਐਮ ਦਾ ਸੁਰੱਖਿਆ ਸਲਾਹਕਾਰ

ਬੈਂਸ ਨੇ ਦੱਸੀਆਂ CM ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਦੀਆਂ ਖੂਬੀਆਂ, ਕਈ ਅਫਸਰ ਧੋਣਗੇ ਕੁਰਸੀ ਤੋਂ ਹੱਥ!

‘ਪੁਲਿਸ ਨੇ ਘਰੋਂ ਅਗਵਾ ਕਰਕੇ ਕੀਤਾ ਸੀ ਪਰਿਵਾਰ ਦਾ ਐਨਕਾਂਉਂਟਰ’
‘ਖੂਬੀ ਰਾਮ ਉਸ ਸਮੇਂ ਤਰਨਤਾਰਨ ਐਸਪੀ ਆਪ੍ਰੇਸ਼ਨ ਸਨ’
ਡੀਜੀਪੀ ਦਿਨਕਰ ਗੁਪਤਾ ‘ਤੇ ਵੀ ਲਾਏ ਪਰਵਿਾਰ ਨੂੰ ਰਿਸ਼ਵਤ ਦੇਣ ਦੇ ਇਲਜ਼ਾਮ
ਖੂਬੀ ਰਾਮ ਨੇ ਦਿੱਤੇ ਡੀਜੀਪੀ ਨੂੰ ਪਰਿਵਾਰ ਨੂੰ 80 ਲੱਖ ਰੁਪਏ ਦੇਣ ਦੇ ਆਦੇਸ਼- ਬੈਂਸ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button