Exclusive-ਕੈਪਟਨ ਦੇ ਬਿਆਨ ‘ਤੇ ਭੜਕਿਆ ਦੂਲੋ, CM ‘ਤੇ ਝੂਠੀ ਸੁਹੰ ਤੇ ਨਸ਼ਾ ਵਿਕਵਾਉਣ ਦੇ ਲਗਾਏ ਇਲਜ਼ਾਮ, ਵੱਡੇ ਖ਼ੁਲਾਸੇ
ਪਟਿਆਲਾ : ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਅਕਸਰ ਬਿਆਨਬਾਜ਼ੀ ਅਤੇ ਚਿੱਠੀਆਂ ਰਾਹੀਂ ਮਿਹਣੇ ਮਾਰਨ ਵਾਲੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁੱਕ ‘ਚ ਜਵਾਬ ਦਿੱਤਾ ਹੈ।
DGP Dinkar Gupta ਨੂੰ ਅਹੁਦੇ ਤੋਂ ਹਟਾਉਣ ਤੇ Vini Mahajan ਨੂੰ ਮੁੱਖ ਸਕੱਤਰ ਲਾਉਣ ਬਾਰੇ ਕੈਪਟਨ ਦਾ ਵੱਡਾ ਬਿਆਨ
ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਉਨ੍ਹਾਂ ਪੰਜਾਬ ਵਿੱਚ ਹੋਏ ਸਕਾਲਰਸ਼ਿੱਪ ਸਕੈਂਡਲ ਅਤੇ ਸ਼ਰਾਬ ਮਾਫੀਆ ਮਾਮਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਇ ਨਹੀਂ ਦਿੱਤੀ, ਸਗੋਂ ਸਵਾਲਾਂ ਦੇ ਜਵਾਬ ਮੰਗੇ ਹਨ। ਇਹੋ ਜਵਾਬ ਪੰਜਾਬ ਦੇ ਲੋਕੀਂ ਵੀ ਮੁੱਖ ਮੰਤਰੀ ਤੋਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਵੀ ਵਿਗੜੀ ਹੋਈ ਹੈ ਅਤੇ ਨਸ਼ਿਆਂ ਦੀ ਓਵਰਡੋਜ਼ ਨਾਲ ਵੀ ਨੌਜਵਾਨ ਮਰਦੇ ਹਨ। ਜਿਸ ਤੋਂ ਸਾਫ਼ ਹੈ ਕਿ ਨਸ਼ਿਆਂ ਦਾ ਕਾਰੋਬਾਰ ਵੀ ਪੰਜਾਬ ਵਿੱਚ ਬੇਖੌਫ਼ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.