Breaking NewsD5 specialNewsSports

England ਨੇ Toss ਜਿੱਤਕੇ ਬੱਲੇਬਾਜ਼ੀ ਦਾ ਕੀਤਾ ਫੈਸਲਾ, India ਨੇ ਟੀਮ ‘ਚ 2 ਅਤੇ England ਨੇ 4 ਬਦਲਾਵ ਕੀਤੇ

ਅਹਿਮਦਾਬਾਦ : ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਭਾਰਤ – ਇੰਗਲੈਂਡ ਦੇ ਵਿੱਚ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਇਹ ਮੈਚ ਡੇ -ਨਾਇਟ ਟੈਸਟ ਹੈ, ਜੋ ਪਿੰਕ ਬਾਲ ਤੋਂ ਖੇਡਿਆ ਜਾਵੇਗਾ। ਇਹ ਭਾਰਤ ‘ਚ ਖੇਡੇ ਜਾਣ ਵਾਲਾ ਦੂਜਾ ਡੇ -ਨਾਇਟ ਟੈਸਟ ਹੋਵੇਗਾ। ਇੰਗਲੈਂਡ ਦੀ ਟੀਮ ‘ਚ ਚਾਰ ਬਦਲਾਵ ਹੋਏ ਹਨ। ਟੀਮ ਇੰਡੀਆ ਨੇ ਵੀ ਅਹਿਮਦਾਬਾਦ ਟੈਸਟ ‘ਚ ਦੋ ਬਦਲਾਵ ਕੀਤੇ ਹਨ। ਸਿਰਾਜ ਅਤੇ ਕੁਲਦੀਪ ਯਾਦਵ ਨੂੰ ਬਾਹਰ ਬੈਠਣਾ ਹੋਵੇਗਾ।

BIG BREAKING ਦਿੱਲੀ ਤੋਂ ਆਈ ਵੱਡੀ ਖ਼ਬਰ ਸਰਕਾਰ ਨੇ ਅਲਰਟ ਕੀਤਾ ਜਾਰੀ!

ਇਨ੍ਹਾਂ ਦੋਵਾਂ ਖਿਡਾਰੀਆਂ ਦੇ ਸਥਾਨ ‘ਤੇ ਵਾਸ਼ਿੰਗਟਨ ਸੁੰਦਰ ਅਤੇ ਜਸਪ੍ਰੀਤ ਬੁਮਰਾਹ ਦੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਇੰਡੀਆ ਨੇ ਪਿੰਕ ਬਾਲ ਟੈਸਟ ਵਿੱਚ ਵੀ ਤਿੰਨ ਸਪਿੰਨਰਾਂ ਦੇ ਨਾਲ ਮੈਦਾਨ ‘ਤੇ ਉੱਤਰਨ ਦਾ ਫੈਸਲਾ ਕੀਤਾ ਹੈ। ਪਹਿਲੇ ਦੋ ਟੈਸਟ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜੇਤੂ ਬਣੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button