Breaking NewsD5 specialNewsPoliticsPunjabTop News

ED ਨੇ ਕਸਿਆ ਜ਼ਬਰਦਸਤ ਸ਼ਿਕੰਜਾ, ਸੁਖਪਾਲ ਖਹਿਰਾ ਦੇ ਜਵਾਈ ਦੇ ਘਰ ਵੀ Raid

ਨਵੀਂ ਦਿੱਲੀ : ਪੰਜਾਬ ਦੇ ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਘਰ ‘ਤੇ ਅੱਜ ਸਵੇਰ ਤੋਂ  ED ਦੇ ਛਾਪੇ ਪੈ ਰਹੇ ਹਨ। ਉਥੇ ਹੀ ਹੁਣ ED ਨੇ ਸੁਖਪਾਲ ਖਹਿਰਾ ਦੇ ਜਵਾਈ ਦੇ ਘਰ ‘ਤੇ ਵੀ ਰੇਡ ਮਾਰ ਦਿੱਤੀ ਹੈ। ਦਿੱਲੀ ਦੇ ਪਾਸ਼ ਇਲਾਕੇ ‘ਚ ਸਥਿਤ ਖਹਿਰਾ ਦੇ ਜਵਾਈ ਦੇ ਘਰ ‘ਤੇ ED ਰੇਡ ਕਰ ਰਿਹਾ ਹੈ।

ਆਹ ਕਾਰਨਾਂ ਕਰਕੇ ਫਸਿਆ ਖਹਿਰਾ !ਖੁੱਲ ਗਏ ਸਾਰੇ ਭੇਦ !ਸੱਚ ਸੁਣ ਉੱਡ ਗਈ ਸਰਕਾਰਾਂ ਦੀ ਨੀਂਦ !

ਦੱਸ ਦਈਏ ਕਿ ਇਸ ਤੋਂ ਪਹਿਲਾ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਨਿਵਾਸ ‘ਤੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਛਾਪਾ ਮਾਰਿਆ ਸੀ। ਇਸ ਗੱਲ ਦੀ ਪੁਸ਼ਟੀ ਸੁਖਪਾਲ ਖਹਿਰਾ ਵੱਲੋਂ ਖੁਦ ਮੀਡੀਆ ਨੂੰ ਮੈਸੇਜ ਭੇਜ ਕੇ ਦਿੱਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button