DSP SEKHON ਦੇ ਹੱਕ ‘ਚ ਡਟਿਆ ਇੱਕ ਹੋਰ ਆਗੂ, ਆਸ਼ੂ ਦੀ ਖੋਲ੍ਹ ਲਈ ਪੁਰਾਣੀ FILE , ਹੁਣ ਹੋਊ ਆਸ਼ੂ ‘ਤੇ ਕਾਰਵਾਈ!
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੈਬਨਿਟ ਤੋਂ ਹਟਾਉਣ ਅਤੇ ਡੀਐੱਸਪੀ ਸੇਖੋਂ ਵੱਲੋਂ ਮੰਤਰੀ ਖਿਲਾਫ਼ ਲਾਏ ਆਰੋਪਾਂ ਦੀ ਜਾਂਚ ਕਰਵਾਉਣ ਸਬੰਧੀ ਮੰਗ ਪੱਤਰ ਸੌਂਪਿਆ।
DSP SEKHON ਦੇ ਹੱਕ ‘ਚ ਡਟਿਆ ਇੱਕ ਹੋਰ ਆਗੂ, ਆਸ਼ੂ ਦੀ ਖੋਲ੍ਹ ਲਈ ਪੁਰਾਣੀ FILE , ਹੁਣ ਹੋਊ ਆਸ਼ੂ ‘ਤੇ ਕਾਰਵਾਈ!
ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਰਪਾਲ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਸਰਕਾਰ ਵੱਲੋਂ ਪੁਲਿਸ ਤੋਂ ਕੁਟਵਾਇਆ ਗਿਆ ਹੈ। ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਬੰਧਿਤ ਮੰਤਰੀ ਅਤੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਰਾਜਪਾਲ ਨਾਲ ਮੁਲਾਕਾਤ ਮੌਕੇ ਉਨ੍ਹਾਂ ਨੇ ਗੈਸਟ ਅਧਿਆਪਕਾਂ ਦਾ ਮੁੱਦਾ ਵੀ ਚੁੱਕਿਆ ਉਨ੍ਹਾਂ ਕਿਹਾ ਕਿ ਗੈਸਟ ਅਧਿਆਪਕ ਧਰਨੇ ਤੇ ਬੈਠੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਤਿਆਰ ਨਹੀਂ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.