Breaking NewsD5 specialNewsPunjabTop News

Dhuri ਜਨ ਸਭਾ ‘ਚ ਸ਼ਾਮਿਲ ਹੋਣਗੇ CM Kejriwal ਦੀ ਪਤਨੀ ਅਤੇ ਬੇਟੀ, ‘ਲੋਕ ਬੇਸਬਰੀ ਨਾਲ ਕਰ ਰਹੇ ਨੇ ਤੁਹਾਡਾ ਇੰਤਜ਼ਾਰ’

ਸੰਗਰੂਰ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਜ਼ੋਰਾਂ ‘ਤੇ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਧੀ ਹਰਸ਼ਿਤਾ ਪੰਜਾਬ ਦੌਰੇ ‘ਤੇ ਆ ਰਹੀਆਂ ਹਨ।

ਕੇਜਰੀਵਾਲ ਤੇ CM ਚੰਨੀ ‘ਚ ਖੜਕੀ ਫਿਰ ਭਖਿਆ ਮਾਹੌਲ, ਵਿਰੋਧੀ ਕਹਿੰਦੇ ਹੁਣ ਆਇਆ ਸਵਾਦ

11 ਫਰਵਰੀ ਨੂੰ ਦੋਵੇਂ ਸੰਗਰੂਰ ਜ਼ਿਲ੍ਹੇ ਦੇ ਧੂਰੀ ਖੇਤਰ ਪਹੁੰਚਣਗੀਆਂ, ਜਿੱਥੇ ਉਹ ਭਗਵੰਤ ਮਾਨ ਦੀ ਜਨ ਸਭਾ ‘ਚ ਸ਼ਾਮਿਲ ਹੋਣਗੀਆਂ। ਉਥੇ ਹੀ ਇਸ ਸਬੰਧ ‘ਚ ਹੁਣ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਭਾਬੀ ਜੀ, ਪੰਜਾਬ ‘ਚ ਤੁਹਾਡਾ ਸਵਾਗਤ ਹੈ….ਧੂਰੀ ਦੇ ਲੋਕ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਹਨ…।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button