Breaking NewsD5 specialIndiaNewsPoliticsPunjab

Dhindsa ਦੇ ਹੱਕ ‘ਚ ਆਇਆ Bikram Majithia, ਢੀਂਡਸਾ ਨਾਲ ਹੋਈ ਮੀਟਿੰਗ ਦਾ ਮਜੀਠੀਆ ਨੇ ਖ਼ੁਦ ਹੀ ਕੀਤਾ ਖ਼ੁਲਾਸਾ

ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫੇ ‘ਤੇ ਬਿਕਰਮ ਸਿੰਘ ਮਜੀਠੀਆ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਪਰਮਿੰਦਰ ਢੀਂਡਸਾ ਨੂੰ ਆਪਣਾ ਭਰਾ ਦੱਸ ਰਹੇ ਹਨ ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਪਿਆਰ ਬਚਪਨ ਤੋਂ ਹੈ। ਜਦੋਂ ਤੋਂ ਉਹ ਸਕੂਲ ‘ਚ ਇਕੱਠੇ ਪੜ੍ਹ ਰਹੇ ਸਨ।

Dhindsa ਦੇ ਹੱਕ ‘ਚ ਆਇਆ Bikram Majithia, ਢੀਂਡਸਾ ਨਾਲ ਹੋਈ ਮੀਟਿੰਗ ਦਾ ਮਜੀਠੀਆ ਨੇ ਖ਼ੁਦ ਹੀ ਕੀਤਾ ਖ਼ੁਲਾਸਾ

ਪਰਮਿੰਦਰ ਢੀਂਡਸਾ ਦੇ ਅਸਤੀਫੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਰਮਿੰਦਰ ਢੀਂਡਸਾ ਦਾ ਅਸਤੀਫੇ ਪਿੱਛੇ ਕੋਈ ਕਸੂਰ ਨਹੀਂ ਹੈ। ਉਨ੍ਹਾਂ ਨੇ ਆਪਣੇ ਪਿਤਾ ਦੀ ਮਜ਼ਬੂਰੀ ਦੇ ਕਾਰਨ ਪਾਰਟੀ ‘ਚੋਂ ਅਸਤੀਫਾ ਦਿੱਤਾ ਹੈ। ਦੱਸ ਦਈਏ ਕਿ ਪਰਮਿੰਦਰ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button