Breaking NewsD5 specialNewsPunjabTop News

DGP Gourav Yadav ਨੇ ਖਰੜ ਪੁਲਿਸ ਨਾਲ ਮਿਲ ਕੇ ਕੀਤੀ ਖਰੜ ਹੋਟਲਾਂ ‘ਚ ਰੇਡ

ਖਰੜ: ਡੀਜੀਪੀ ਗੌਰਵ ਯਾਦਵ ਵੱਲੋਂ ਅੱਜ ਖਰੜ ਦੇ ਹੋਟਲਾਂ ਵਿੱਚ ਜਾ ਕੇ ਛਾਪਾ ਮਾਰਿਆ ਗਿਆ ।ਜਿਸ ਵਿੱਚ ਚਾਰ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਡੀਜੀਪੀ, ਐਸਐਸਪੀ ਮੁਹਾਲੀ ਅਤੇ ਖਰੜ ਪੁਲੀਸ ਵੱਲੋਂ ਖਰੜ ਚੰਡੀਗੜ੍ਹ ਰੋਡ ’ਤੇ ਪੈਂਦੀ ਕਲੋਨੀ ਵਿੱਚ ਛਾਪੇਮਾਰੀ ਕੀਤੀ ਗਈ।

ਬੰਦ ਕਮਰੇ ‘ਚ ਪਿਆ ਛਾਪਾ, ਮੁੰਡੇ ਕਰਾ ਰਹੇ ਸੀ ਕੁੜੀਆਂ ਤੋਂ ਮਾਲਿਸ਼ਾਂ! D5 Channel Punjabi

ਇਸ ਮੌਕੇ ਡੀਜੀਪੀ ਨੇ ਦੱਸਿਆ ਕਿ ਇਹ ਛਾਪੇਮਾਰੀ ਨਸ਼ਿਆਂ ਅਤੇ ਗੈਂਗਸਟਰਾਂ ‘ਤੇ ਸ਼ਿਕੰਜਾ ਕਸਣ ਲਈ ਕੀਤੀ ਗਈ ਹੈ। ਇਸ ਦੇ ਨਾਲ ਹੀ ਡੀਜੀਪੀ ਦਾ ਅਹੁਦਾ ਸੰਭਾਲਣ ਸਮੇਂ ਗੌਰਵ ਯਾਦਵ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸੂਬੇ ‘ਚ ਗੈਂਗਸਟਰਾਂ ਅਤੇ ਨਸ਼ਿਆਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button