News

ਲਓ ਜੀ ! ਗੋਲਡੀ ਪੀਪੀ ਮਨ ਗਿਆ ਹਿਸਾਬ ਦੇਣ ਲਈ

ਪਟਿਆਲਾ : ਕੁਝ ਸਮੇਂ ਤੋਂ ਸਮਾਜ ਸੇਵੀਆਂ ਤੇ ਇਲਜ਼ਾਮ ਲਗਾਏ ਗਏ ਸਨ ਕਿ ਉਹ ਐਨਆਰਆਈਜ਼ ਦੇ ਪੈਸਿਆਂ ਦਾ ਗਲਤ ਇਸਤੇਮਾਲ ਕਰਦੇ ਹਨ। ਹੋਰ ਵੀ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਸਨ। ਇਸ ਤੇ ਗੋਲਡੀ ਵੱਲੋਂ ਲਾਈਵ ਹੋ ਕੇ ਅਪਣੇ ਤੇ ਲੱਗੇ ਇਲਜ਼ਾਮਾਂ ਤੋਂ ਪਰਦਾ ਚੁੱਕਿਆ ਗਿਆ ਸੀ।

ਹੁਣ ਨਈਂ ਦੱਬਦੇ ਝਾੜੂ ਵਾਲੇ, ਅੱਕੇ ਝਾੜੂ ਵਾਲਿਆਂ ਦਾ ਵੱਡਾ ਐਲਾਨ, ਖਤਰੇ ‘ਚ ਪਈ ਕੈਪਟਨ ਦੇ ਮੰਤਰੀ ਦੀ ਕੁਰਸੀ !

ਜਿਸ ਤੋਂ ਬਾਅਦ ਗੋਲਡੀ ਅਤੇ ਪੁਨੀਤ ਨੇ ਇਕੱਠਿਆਂ ਇਕ ਵੀਡੀਓ ‘ਚ ਕਿਹਾ ਕਿ ਜੇ ਕਿਸੇ ਨੂੰ ਹਿਸਾਬ ਚਾਹੀਦਾ ਹੈ ਤਾਂ ਕੋਈ ਉਹਨਾਂ ਕੋਲੋਂ ਹਿਸਾਬ ਲੈ ਲੈਣ ਪਰ ਹਵਾ ਵਿਚ ਤੀਰ ਨਾ ਮਾਰਨ। ਉਹ ਇਕ-ਇਕ ਰੁਪਏ ਦਾ ਹਿਸਾਬ ਦੇਣ ਨੂੰ ਤਿਆਰ ਹਨ।

ਫਿਰ ਭਖਿਆ ਖੰਨਾ ਦੇ ਐੱਸ.ਐੱਚ.ਓ ਦਾ ਮਾਮਲਾ, ਐੱਸ.ਐੱਚ.ਓ ਨੂੰ ਸੁਪਰੀਮ ਕੋਰਟ ਦਾ ਝਟਕਾ

ਦਸ ਦਈਏ ਕਿ ਪੀਪੀ ਗੋਲਡੀ ਨੇ ਲਾਈਵ ਹੋ ਕੇ ਅਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਸੀ। ਹੁਣ ਫਿਰ ਪੀਪੀ ਗੋਲਡੀ ਫੇਸਬੁੱਕ ਤੇ ਲਾਈਵ ਹੋਏ ਹਨ। ਜਿਸ ‘ਚ ਉਨ੍ਹਾਂ ਵੱਲੋਂ ਲਾਈਵ ਹੋ ਕੇ ਸਾਰਾ ਹਿਸਾਬ ਕਿਤਾਬ ਦਿੱਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button