Breaking NewsPunjabTop News

DGP ਨੇ ਤਰਨਤਾਰਨ ਪੁਲਿਸ ਥਾਣੇ ਤੇ ਹੋਏ ਅਟੈਕ ਬਾਰੇ ਕੀਤਾ ਖੁਲਾਸਾ, 7 ਗ੍ਰਿਫਤਾਰ

ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ਵਿਚ ਸਥਿਤ ਸਾਂਝ ਕੇਂਦਰ ਤੇ ਹੋਏ ਆਰਪੀਜੀ ਅਟੈਕ ਬਾਰੇ ਵੱਡਾ ਖੁਲਾਸਾ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵਲੋਂ ਕੀਤਾ ਗਿਆ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਜੀਪੀ ਨੇ ਦੱਸਿਆ ਕਿ, ਹੁਣ ਤੱਕ ਪੁਲਿਸ ਦੇ ਵਲੋਂ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ, ਇਸ ਹਮਲੇ ਦਾ ਮਾਸਟਰ ਮਾਈਂਡ ਲੰਡਾ ਹਰੀਕੇ ਅਤੇ ਉਹਦੇ ਦੋ ਸਾਥੀ ਹਨ। ਪੁਲਿਸ ਮੁਤਾਬਿਕ, ਹਮਲੇ ਵਿਚ ਦੋ ਨਬਾਲਿਗ ਵੀ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button