Breaking NewsD5 specialNewsPunjab

Big News : ਪਟਿਆਲਾ ‘ਚ ਇਕ ਹੋਰ ਕੋਰੋਨਾ ਮਰੀਜ਼

ਪਟਿਆਲਾ : ਪਟਿਆਲਾ ‘ਚ ਬੀਤੇ ਦਿਨ ਪਹਿਲੇ ਕੋਰੋਨਾ ਪੌਜੀਟਿਵ ਮਰੀਜ਼ ਨੂੰ ਛੁੱਟੀ ਮਿਲਣ ਤੋਂ ਥੋੜ੍ਹੇ ਸਮੇਂ ਬਾਅਦ ਇੱਕ ਹੋਰ ਕੋਰੋਨਾ ਪੌਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਜਿਲ੍ਹੇ ‘ਚ ਹੁਣ ਤੱਕ 3 ਕੋਰੋਨਾ ਪੌਜ਼ੀਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 52 ਸਾਲ ਦੇ ਇੱਕ ਮਰੀਜ਼ ਦੀ ਕੋਰੋਨਾ ਪੌਜ਼ੀਟਿਵ ਹੋਣ ਦੀ ਰਿਪੋਰਟ ਦੇਰ ਰਾਤ 9 ਵਜੇ ਤੋਂ ਬਾਅਦ ਮਿਲੀ ਹੈ।

Big News Patiala | ਪਟਿਆਲਾ ‘ਚ ਇਕ ਹੋਰ ਕੋਰੋਨਾ ਮਰੀਜ਼, ਏਸ ਮੁਹੱਲੇ ਦਾ ਪੀੜਤ

ਉਨ੍ਹਾਂ ਨੇ ਦੱਸਿਆ ਕਿ ਮਰੀਜ ਨੂੰ ਪਰਿਵਾਰ ਸਮੇਤ ਘਰ ‘ਚ ਕੁਆਰਨਟਾਇਨ ਕਰ ਦਿੱਤਾ ਗਿਆ ਹੈ। ਮਰੀਜ ਦੇ ਘਰ ‘ਚ ਉਸਦੀ ਪਤਨੀ ਤੋਂ ਇਲਾਵਾ 2 ਬੱਚੇ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਵੱਡੀ ਗੱਲ ਇਹ ਹੈ ਕਿ ਇਸ ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਇਹ ਮਰੀਜ਼ ਸੈਫਾ ਬੱਦੀ ਗੇਟ ਦਾ ਰਹਿਣ ਵਾਲਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button