Breaking NewsD5 specialNewsPunjab

Corona News | ਨਰਸ ਨੂੰ ਹੋਇਆ ਕਰੋਨਾ ਵਾਇਰਸ

ਪਟਿਆਲਾ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਐਮਰਜੈਂਸੀ ਵਾਰਡ ‘ਚ ਇੰਚਾਰਜ ਸਟਾਫ ਨਰਸ ਸਮੇਤ ਚਾਰ ਨਵੇਂ ਕੇਸ ਆਉਣ ਮਗਰੋਂ ਜ਼ਿਲ੍ਹੇ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਕੋਵਿਡ-19 ਦਾ ਇਲਾਜ਼ ਕਰਵਾ ਰਹੀ ਸਟਾਫ ਨਰਸ ਨਾਲ ਗੱਲ ਕਰਕੇ ਉਨ੍ਹਾਂ ਦਾ ਹਾਣ ਜਾਣਿਆ।

ਚੀਨ ਦੇ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ

ਉਨ੍ਹਾਂ ਫੇਸਬੁੱਕ ਤੇ ਪੋਸਟ ਸਾਝੀ ਕਰਦਿਆਂ ਲਿਖਿਆ ਕਿ ‘ਅੱਜ ਜਸਕਰਨ ਨਾਲ ਗੱਲ ਕੀਤੀ ਜੋ ਕਿ ਪਟਿਆਲਾ ਵਿੱਚ ਨਰਸ ਵਜੋਂ ਕੰਮ ਕਰ ਰਹੇ ਹਨ। ਉਹ ਅਤੇ ਉਨ੍ਹਾਂ ਦੀ ਇੱਕ ਸਹਿਕਰਮੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕੋਵਿਡ-19 ਦਾ ਇਲਾਜ ਕਰਵਾ ਰਹੀਆਂ ਹਨ। ਇਹ ਜਾਣ ਕੇ ਖੁਸ਼ੀ ਹੋਈ ਕਿ ਆਪਣੀ ਪ੍ਰੀਖਿਆਵਾਂ ਦੇ ਬਾਵਜੂਦ, ਉਹ ਦਿਨ-ਰਾਤ ਸਾਰੇ ਮਰੀਜ਼ਾਂ ਦਾ ਇਲਾਜ ਕਰ ਰਹੀਆਂ ਸਨ, ਜਿਸ ਦੌਰਾਨ ਉਹ ਸੰਕਰਮਿਤ ਹੋ ਗਏ। ਮੈਂ, ਇਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button