Breaking NewsD5 specialIndiaNewsPunjab

CORONA ਤੋਂ ਬਚਣ ਲਈ ਡਾਕਟਰ ਨੇ ਦੱਸੇ ਘਰ ‘ਚ ਪਏ ਦੇਸੀ ਮਸਾਲੇ | 17 ਕਰੋੜ ਬਜ਼ੁਰਗ ਕਰੋਨਾ ਤੋਂ ਬਚੇ?

ਪਟਿਆਲਾ : ਦੁਨੀਆ ਦੇ ਹੋਰ ਦੇਸ਼ਾਂ ਵਾਂਗ ਭਾਰਤ ‘ਚ ਵੀ ਹਰ ਦਿਨ ਕੋਰੋਨਾ ਨਾਲ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਦਵਾਈ ਅਤੇ ਵੈਕਸੀਨ ਨੂੰ ਲੈ ਕੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ‘ਚ ਰਿਸਰਚ ਹੋ ਰਹੀ ਹੈ ਪਰ ਹੁਣ ਤੱਕ ਇਸ ਦੇ ਇਲਾਜ ਨੂੰ ਲੈ ਕੇ ਵੱਡੀ ਸਫਲਤਾ ਨਹੀਂ ਮਿਲ ਸਕੀ। ਡਾਕਟਰ ਅਤੇ ਸਿਹਤ ਮਾਹਿਰ ਇਸ ਤੋਂ ਬਚਾਅ ਲਈ ਸਾਫ-ਸਫਾਈ ਅਤੇ ਹਾਈਜੀਨ ਮੇਨਟੇਨ ਰੱਖਣ ਦੀ ਸਲਾਹ ਦੇ ਰਹੇ ਹਨ।

🔴 LIVE | ਕਰੋਨਾ ਵਾਇਰਸ ਤੇ ਅੱਜ ਦੀਆਂ ਵੱਡੀਆਂ ਖ਼ਬਰਾਂ | ਹੋਰ ਅੱਗੇ ਵਧੇਗਾ ਲੌਕਡਾਊਨ? Call – 0175-5000156

ਖਾਸ ਕਰ ਕੇ ਹੱਥਾਂ ਦੀ ਸਾਫ-ਸਫਾਈ ਬਹੁਤ ਜ਼ਰੂਰੀ ਹੈ। ਸਫਰ ’ਚ ਅਤੇ ਵਰਕ ਪਲੇਸ ’ਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਸੰਭਵ ਨਹੀਂ ਹੁੰਦਾ। ਅਜਿਹੇ ’ਚ ਸੈਨੀਟਾਈਜ਼ਰ ਬਿਹਤਰ ਬਦਲ ਹੈ ਪਰ ਇਸ ਦੀ ਗੁਣਵੱਤਾ ਨੂੰ ਲੈ ਕੇ ਅਸੀਂ ਦੁਚਿੱਤੀ ’ਚ ਰਹਿੰਦੇ ਹਾਂ। ਤੁਸੀਂ ਘਰ ਹੀ ਸੈਨੀਟਾਈਜ਼ਰ ਤਿਆਰ ਕਰ ਸਕਦੇ ਹੋ। ਉਂਝ ਤਾਂ ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਮਦਦਗਾਰ ਢੰਗ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਧੋਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button