Breaking NewsD5 specialNewsPunjabTop News

Congress ਵਿਧਾਇਕ Fateh Jung Bajwa ਦਾ Kejriwal ‘ਤੇ ਤਿੱਖਾ ਵਾਰ, ‘ਪੰਜਾਬ ‘ਤੇ ਲਗਾ ਰਹੇ ਨੇ ਬੇਬੁਨਿਆਦ ਇਲਜ਼ਾਮ’

ਚੰਡੀਗੜ੍ਹ : ਕਾਂਗਰਸੀ ਵਿਧਾਇਕ Fateh Jung Bajwa ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਦਿੱਲੀ ‘ਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਕੇਜਰੀਵਾਲ ਨੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ‘ਤੇ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ‘ਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ।

🔴LIVE ਰਾਜਪਾਲ ਨੇ ਝਾੜਿਆ ਮੋਦੀ, ਕਿਸਾਨਾਂ ਦੀ ਕਰਤੀ ਪੂਰੀ ਸਪੋਟ, ਦਿੱਤੀ ਖੁਸ਼ਖਬਰੀ, ਮੰਨਣੀ ਪੈਣੀ ਗੱਲ

ਦਿੱਲੀ ਦੀ ਹਵਾ ਪੰਜਾਬ ਦੀ ਵਜ੍ਹਾ ਨਾਲ ਖ਼ਰਾਬ ਨਹੀਂ ਹੋਈ ਸਗੋਂ ਦੀਵਾਲੀ ਵਾਲੀ ਸਵੇਰ 4 : 00 ਵਜੇ ਤੱਕ ਜੋ ਪਟਾਕੇ ਚਲਾਏ ਗਏ ਉਸਦੀ ਵਜ੍ਹਾ ਨਾਲ ਹਵਾ ਖ਼ਰਾਬ ਹੋਈ ਹੈ। ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਹੁਣ ਪਰਾਲੀ ਨਹੀਂ ਸਾੜ ਰਹੇ ਸਗੋਂ ਪਰਾਲੀ ਨੂੰ ਵੇਚ ਰਹੇ ਹਨ। ਉਥੇ ਹੀ ਦਿੱਲੀ ‘ਚ ਕਿਸੇ ਤਰ੍ਹਾਂ ਦੇ ਕੋਈ ਇੰਤਜਾਮ ਨਹੀਂ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button