Breaking NewsD5 specialIndiaNewsSportsTop News

CM Manohar Lal ਨਾਲ ਗੋਲਡਨ ਬੁਆਏ Neeraj Chopra ਦੀ ਮੁਲਾਕਾਤ, ਮਿਲਿਆ ਇਹ ਖਾਸ ਆਫਰ

ਹਰਿਆਣਾ : ਟੋਕੀਓ ਓਲੰਪਿਕ ‘ਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੀ ਮੌਜੂਦ ਰਹੇ। ਸੀਐਮ ਮਨੋਹਰ ਲਾਲ ਨੇ ਕਿਹਾ ਕਿ ਨੀਰਜ ਚੋਪੜਾ ਹੋਣਹਾਰ ਖਿਡਾਰੀ ਹੈ ਅਤੇ ਇਸ ‘ਤੇ ਹਰਿਆਣਾ ਨੂੰ ਮਾਣ ਹੈ। ਸੀਐਮ ਨੇ ਕਿਹਾ ਇਨ੍ਹਾਂ ਦਾ ਅੱਜ ਸਨਮਾਨ ਕੀਤਾ ਗਿਆ ਹੈ।

🔴LIVE :ਅੰਦੋਲਨ ਦਾ ਅਸਰ, ਭਾਜਪਾ ‘ਚ ਬਗਾਵਤ ! ‘ਆਪ’ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ! ਆਪਸ ‘ਚ ਉਲਝੇ ਭਾਜਪਾ ਵਰਕਰ

ਅਸੀ ਸੋਚਦੇ ਹਾਂ ਕਿ ਦੇਸ਼ ਨੂੰ ਖੇਡਾਂ ਦਾ ਹੱਬ ਬਣਾਇਆ ਜਾਵੇ। ਇਸ ਵਾਰ ਸਾਡੇ 30 ਖਿਡਾਰੀ ਓਲੰਪਿਕ ਗਏ ਸਨ। ਦੇਸ਼ ਨੂੰ ਮਿਲੇ 7 ਮੈਡਲਾਂ ਵਿੱਚੋਂ 3 ਹਰਿਆਣਾ ਦੇ ਸਨ, ਜਦੋਂ ਕਿ ਹਾਕੀ ਟੀਮ ‘ਚ ਵੀ ਹਰਿਆਣਾ ਦੇ ਖਿਡਾਰੀ ਸਨ। ਸੀਐਮ ਨੇ ਕਿਹਾ ਕਿ ਵਿਅੰਗਾਤਮਕਤਾ ਹੈ ਕਿ ਦੇਸ਼ ਖੇਡਾਂ ‘ਚ ਪਿੱਛੇ ਹੈ ਅਸੀ ਅਜੇ ਵੀ 48 ਵੇਂ ਸਥਾਨ ‘ਤੇ ਹਾਂ। ਸੀਐਮ ਨੇ ਕਿਹਾ ਕਿ ਅਸੀਂ ਸੈਂਟਰ ਫਾਰ ਐਕਸੀਲੈਂਸ ਸਥਾਪਤ ਕਰਨਾ ਚਾਹੁੰਦੇ ਹਾਂ। ਇਸਨੂੰ ਜੇਕਰ ਨੀਰਜ ਚੋਪੜਾ ਲੀਡ ਕਰਨਗੇ ਤਾਂ ਇਸਦਾ ਫਾਇਦਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button