Breaking NewsD5 specialNewsPunjabTop News

CM Face ਬਨਣ ਤੋਂ ਬਾਅਦ ਪਹਿਲੀ ਵਾਰ Sri Harmandir Sahib ਨਤਮਸਤਕ ਹੋਣਗੇ Bhagwant Mann 

ਪਟਿਆਲਾ : CM Face ਬਨਣ ਤੋਂ ਬਾਅਦ ਪਹਿਲੀ ਵਾਰ Sri Harmandir Sahib ਭਗਵੰਤ ਮਾਨ ਨਤਮਸਤਕ ਹੋਣਗੇ। ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਦਾ ਐਲਾਨਿਆ ਹੈ। ਭਗਵੰਤ ਮਾਨ ਦੇ ਨਾਂ ਨੂੰ ਮੁੱਖ ਮੰਤਰੀ ਚਿਹਰੇ ਲਈ ਸਭ ਤੋਂ ਵੱਧ ਵੋਟ ਮਿਲੇ।

ਰਛਪਾਲ ਜੋੜਾਮਾਜਰਾ ਨੇ ਕੱਢਤੇ ਭੁਲੇਖੇ, ਅਕਾਲੀ, ਕਾਂਗਰਸ, ‘ਆਪ’ ਤੇ BJP ਨੂੰ ਪਾਇਆ ਵਖ਼ਤ | D5 Channel Punjabi

ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮੋਹਾਲੀ ‘ਚ ਭਗਵੰਤ ਮਾਨ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵੰਤ ਮਾਨ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button