Breaking NewsD5 specialNewsSportsTop News

ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ Harbhajan Singh ਦੇ ਘਰੋਂ ਆਈ ਵੱਡੀ ਖੁਸ਼ਖ਼ਬਰੀ

ਨਵੀਂ ਦਿੱਲ‍ੀ : ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਬੱਲੇਬਾਜ਼ ਅਤੇ ਹਰਭਜਨ ਟਰਬਨੇਟਰ ਨਾਮ ਨਾਲ ਮਸ਼ਹੂਰ ਹਰਭਜਨ ਸਿੰਘ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਬੇਟੇ ਨੂੰ ਜਨ‍ਮ ਦਿੱਤਾ ਹੈ। ਇਸਦੀ ਜਾਣਕਾਰੀ ਹਰਭਜਨ ਸਿੰਘ ਨੇ ਟਵੀਟ ਦੇ ਜ਼ਰੀਏ ਸ਼ਨੀਵਾਰ ਨੂੰ ਫੈਂਨਜ਼ ਨੂੰ ਦਿੱਤੀ।

🔴LIVE| ਹਰਜੀਤ ਗਰੇਵਾਲ ਨੇ ਫਿਰ ਦਿੱਤਾ ਵਿਵਾਦਤ ਬਿਆਨ,ਭੜਕੇ ਕਿਸਾਨ,ਕੀਤਾ ਵੱਡਾ ਐਲਾਨ !ਭਾਜਪਾ ਪ੍ਰਧਾਨ ਨੂੰ ਲਿਖੀ ਚਿੱਠੀ!

ਭੱਜੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੋਵੇਂ ਸਿਹਤਯਾਬ ਹਨ। ਮਾਰਚ ‘ਚ ਇਸ ਕਪਲ ਨੇ ਦੱਸਿਆ ਸੀ ਕਿ ਜੁਲਾਈ ‘ਚ ਉਨ੍ਹਾਂ ਦੇ ਘਰ ਨੰਨ੍ਹਾਂ ਮਹਿਮਾਨ ਆਉਣ ਵਾਲਾ ਹੈ। ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸਮੇਤ ਕਈ ਕ੍ਰਿਕੇਟਰਾਂ ਨੇ ਹਰਭਜਨ ਨੂੰ ਦੂਜੀ ਵਾਰ ਪਿਤਾ ਬਨਣ ‘ਤੇ ਵਧਾਈ ਦਿੱਤੀ ਹੈ।

https://twitter.com/harbhajan_singh/status/1413758913065881600?ref_src=twsrc%5Etfw%7Ctwcamp%5Etweetembed%7Ctwterm%5E1413758913065881600%7Ctwgr%5E%7Ctwcon%5Es1_c10&ref_url=http%3A%2F%2Fwww.dainiksavera.com%2Feditor-panel%2Fadd_news.php

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button