Breaking NewsD5 specialNewsPunjabTop News

CM Channi ਨੇ MLAs ਅਤੇ ਮੰਤਰੀਆਂ ਨਾਲ ਕੀਤੀ ਬੈਠਕ, ਯੂਕਰੇਨ ਮਾਮਲੇ ਅਤੇ ਚੋਣ ਦੇ ਨਤੀਜਿਆਂ ਨੂੰ ਲੈ ਕੇ ਕੀਤਾ ਮੰਥਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਇੱਕ ਮਹੱਤਵਪੂਰਣ ਬੈਠਕ ਕੀਤੀ।

Breaking News : ਸਾਬਕਾ ਫੌਜੀਆਂ ਦਾ ਵੱਡਾ ਐਲਾਨ, Ukraine ’ਚ ਸੰਭਾਲਣਗੇ ਮੋਰਚਾ | D5 Channel Punjab

ਇਸ ਬੈਠਕ ‘ਚ ਯੂਕਰੇਨ ਮਾਮਲੇ ਅਤੇ 2022 ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਮੰਥਨ ਕੀਤਾ ਗਿਆ। ਇਸਦੇ ਨਾਲ ਹੀ ਸੀਐਮ ਚੰਨੀ ਨੇ ਵਿਧਾਇਕ ਅਤੇ ਮੰਤਰੀਆਂ ਤੋਂ ਹਲਕਿਆਂ ਦੀ ਫੀਡਬੈਕ ਵੀ ਲਈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button