Breaking NewsD5 specialNewsPunjabTop News

CM Captain Amarinder Singh ਦਾ ਸਭ ਤੋਂ ਵੱਡਾ ਸ਼ਕਤੀ ਪ੍ਰਦਰਸ਼ਨ, 8 MPs ਅਤੇ 59 MLAs ਰਾਣਾ ਸੋਢੀ ਦੇ ਘਰ ਡਿਨਰ ‘ਤੇ ਹੋਏ ਇਕੱਠੇ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਵਿਧਾਇਕਾਂ ਦੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਬੀਤੀ ਰਾਤ ਡਿਨਰ ਪਾਰਟੀ ਚੱਲ ਰਹੀ ਸੀ। ਇਸ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੋਏ।

🔴LIVE : ਰੱਦ ਹੋਣਗੇ ਕਿਸਾਨਾਂ ‘ਤੇ ਦਰਜ ਪਰਚੇ, ਝੁਕੀ ਭਾਜਪਾ ! CM ਬਦਲਣ ਦੀ ਉੱਠੀ ਮੰਗ, 32 ਵਿਧਾਇਕ ਪਹੁੰਚੇ ਦਿੱਲੀ !

ਪੰਜਾਬ ਦੇ ਮੁੱਖਮੰਤਰੀ ਦਾ ਸਭ ਤੋਂ ਵੱਡਾ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਵਿਧਾਇਕਾਂ ਦੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਡਿਨਰ ਦੀ ਪਾਰਟੀ ਚੱਲ ਰਹੀ ਸੀ। ਇਸ ਪਾਰਟੀ ‘ਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ 8 ਸੰਸਦ ਮੈਂਬਰ ਅਤੇ 59 ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਡਿਨਰ ‘ਤੇ ਇਕੱਠਾ ਹੋਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button