Breaking NewsD5 specialEntertainmentNewsPunjabTop News

ਸੋਨੂੰ ਸੂਦ ਦੀ ਭੈਣ ਮਾਲਵਿਕਾ ਨੇ ਪੰਜਾਬ ਦੀ ਰਾਜਨੀਤੀ ‘ਚ ਕਦਮ ਰੱਖਣ ਦੇ ਦਿੱਤੇ ਸੰਕੇਤ

ਮੋਗਾ : ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੱਚਰ ਨੇ ਰਾਜਨੀਤੀ ‘ਚ ਕਦਮ ਰੱਖਣ ਦੇ ਸੰਕੇਤ ਦਿੱਤੇ ਹਨ। ਮਾਲਵਿਕਾ ਨੇ ਕਿਹਾ ਕਿ ਸਿਆਸਤ ‘ਚ ਆਉਣ ਤੋਂ ਕੋਈ ਪਰਹੇਜ਼ ਨਹੀਂ ਹੈ ਪਰ ਅਜੇ ਜਨਸੇਵਾ ਦਾ ਵਿਸਥਾਰ ਕਰਨਾ ਹੈ। ਦੱਸ ਦਈਏ ਕਿ ਮਾਲਵਿਕਾ ਵੀ ਆਪਣੇ ਭਰਾ ਦੀ ਤਰ੍ਹਾਂ ਪੀੜਿਤਾਂ ਦੀ ਸੇਵਾ ‘ਚ ਜੁਟੀ ਹੋਈ ਹੈ।

ਲਓ Congress ‘ਚ ਲੱਗੂ ਅਸਤੀਫਿਆਂ ਦੀ ਝੜੀ! Kejriwal ਦੀ ਫੌਜ ਨੇ ਸਾਂਭਿਆ ਮੌਕਾ! Punjabi News

ਜਦੋਂ ਮਾਲਵਿਕਾ ਸੱਚਰ ਤੋਂ ਪੁੱਛਿਆ ਗਿਆ ਕਿ ਉਹ ਆਉਣ ਵਾਲੀਆਂ 2022 ਚੋਣਾਂ ‘ਚ ਆਪਣੀ ਕਿਸਮਤ ਅਜਮਾ ਸਕਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਦੀ ਸੇਵਾ ਹੈ। ਜੇਕਰ ਮੋਗਾ ਹਲਕੇ ਦੇ ਲੋਕ ਮੈਨੂੰ ਰਾਜਨੀਤੀ ‘ਚ ਦੇਖਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਦੀਆਂ ਇੱਛਾਵਾਂ ‘ਤੇ ਖਰਾ ਉਤਰਦੇ ਹੋਏ ਜੋ ਸੇਵਾ ਉਹ ਹੁਣ ਕਰ ਰਹੀ ਹੈ ਉਸ ਤੋਂ ਵੀ ਵਧ ਕੇ ਕੰਮ ਕਰੇਗੀ।

2022 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀਆਂ ਨੂੰ ਝਟਕਾ! ਕੁਰਸੀ ਦੀ ਸਿਆਸਤ!ਅਨਮੋਲ ਗਗਨ ਮਾਨ ਦੇ ਖੁਲਾਸੇ

ਉਨ੍ਹਾਂ ਨੇ ਕਿਹਾ ਕਿ ਮੈਂ ਰਾਜਨੀਤੀ ‘ਚ ਆਉਣਾ ਹੈ ਜਾਂ ਨਹੀਂ ਇਹ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਦੇਖਣਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਮੌਕਾ ਦੇਣਗੇ ਤਾਂ ਉਹ ਤਨ,ਮਨ, ਧਨ ਨਾਲ ਲੋਕਾਂ ਦੀ ਸੇਵਾ ‘ਚ ਸਮਰਪਿਤ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button