Breaking NewsD5 specialNewsPoliticsPunjabTop News

CM Bhagwant Mann ਵੱਲੋਂ ਸੰਗਰੂਰ ‘ਚ ਹੋਣ ਵਾਲੀ ਸਾਈਕਲ ਰੈਲੀ ਦੀ ਟੀ-ਸ਼ਰਟ ਰਿਲੀਜ਼

ਸੰਗਰੂਰ: ਸੰਗਰੂਰ ਵਿੱਚ 22 ਮਈ 2022 ਨੂੰ ਵਿਸ਼ਾਲ ਸਾਈਕਲ ਰੈਲੀ ਹੋਣ ਜਾ ਰਹੀ ਹੈ। ਸਾਈਕਲ ਰੈਲੀ ਦੀ ਆਕਰਸ਼ਕ ਟੀ-ਸ਼ਰਟ ਬੀਤੀ ਕੱਲ ਰਿਲੀਜ਼ ਕੀਤੀ ਗਈ। ਰਿਲੀਜ਼ ਕਰਨ ਦੀ ਰਸਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਦਾ ਕੀਤੀ।

ਲਓ ਭਗਵੰਤ ਮਾਨ ਨੇ ਫੇਰ ਦਿੱਤੀ ਖੁਸ਼ਖਬਰੀ, ਰਾਤੋਂ-ਰਾਤ ਕਰਤਾ ਵੱਡਾ ਐਲਾਨ | D5 Channel Punjabi

ਇਸ ਮੌਕੇ ਸੀ.ਐੱਮ. ਮਾਨ ਨਾਲ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂੰ ਪ੍ਰਸ਼ਾਦ ਅਤੇ ਹੋਰ ਕਈ ਲੋਕ ਹਾਜ਼ਰ ਸਨ। ਦੱਸ ਦਈਏ ਕਿ ਸਾਈਕਲ ਰੈਲੀ ਸੰਗਰੂਰ ਦੇ ਸੰਗਰੂਰ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕਰਵਾਈ ਜਾਵੇਗੀ। ਚੰਡੀਗੜ੍ਹ ਵਿੱਚ ਖੁਸ਼ਗਵਾਰ ਮਾਹੌਲ ਵਿਖੇ ਟੀ-ਸ਼ਰਟ ਰਿਲੀਜ਼ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button