Breaking NewsD5 specialNewsPunjabTop News

AG ਅਤੇ DGP ਦੀ ਨਿਯੁਕਤੀ ‘ਤੇ ਸਵਾਲ ਚੁੱਕਣ ਵਾਲਿਆਂ ‘ਤੇ ਭੜਕੇ ਸੁਨੀਲ ਜਾਖੜ

ਪਟਿਆਲਾ : ਸੁਨੀਲ ਜਾਖੜ ਦਾ ਸਿੱਧੂ ਤੇ ਵੱਡਾ ਹਮਲਾ ਕੀਤਾ ਗਿਆ ਹੈ ਇਸ ਬਾਰੇ ਸੁਨੀਲ ਜਾਖੜ ਦੇ ਵੱਲੋਂ ਟਵੀਟ ਕਰ ਸਿੱਧੂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਹਨ। ਉਨ੍ਹਾਂ ਲਿਖਿਆ ਕਿ ਬਸ ਹੁਣ ਬਹੁਤ ਹੋ ਗਿਆ ,ਮੁੱਖ ਮੰਤਰੀ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ। AG ਤੇ DGP ਦੀ ਨਿਯੁਕਤੀ ਤੇ ਸਵਾਲ ਚੁੱਕਣਾ ਗਲਤ ਹੈ ਅਜਿਹੇ ਨਿਯੁਕਤੀ ‘ਤੇ ਸਵਾਲ ਹੋਣਾ ਮੁੱਖ ਮੰਤਰੀ ਦੀ ਕਾਬਲੀਅਤ ਤੇ ਸਵਾਲ ਚੁੱਕਣਾ ਹੈ।ਇਸ ਲਈ ਸਭ ਠੀਕ ਕੀਤਾ ਜਾਵੇ।

ਕੇਜਰੀਵਾਲ ਦਾ ਵੱਡਾ ਧਮਾਕਾ,ਭਗਵੰਤ ਮਾਨ ਬਾਰੇ ਕਹੀ ਵੱਡੀ ਗੱਲ, ਖੁਸ਼ ਕਰਤੇ ਪੰਜਾਬ ਵਾਸੀ D5 Channel Punjabi

ਦੱਸ ਦਈਏ ਕਿ ਨਵਜੋਤ ਸਿੱਧੂ ਦੇ ਅਹੁਦੇ ਤੇ ਸਨ ਪਹਿਲਾ ਸੁਨੀਲ ਜਾਖੜ ਉਸ ਅਹੁਦੇ ‘ਤੇ ਸਨ ਜਿਸ ਤੋਂ ਬਾਅਦ ਸੁਨੀਲ ਜਾਖੜ ਜਿਆਦਾ ਖੁਸ਼ ਨਜ਼ਰ ਨਹੀਂ ਆਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button