CM ਚਿਹਰੇ ਦੇ ਰੂਪ ‘ਚ Charanjit Singh Channi ਬਣੇ ਪਹਿਲੀ ਪਸੰਦ, ਕੈਪਟਨ ਦੀ ਲੋਕਪ੍ਰਿਅਤਾ ਦਾ ਹੇਠਾਂ ਡਿੱਗਿਆ ਗ੍ਰਾਫ਼
ਨਵੀਂ ਦਿੱਲੀ/ਪਟਿਆਲਾ : ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਬਗਾਵਤ ਅਤੇ ਅੰਦਰੂਨੀ ਕਲੇਸ਼ ਦੇ ਚੱਲਦਿਆਂ ਕਾਂਗਰਸ ਕਈ ਮਹੀਨਿਆਂ ਤੋਂ ਸਸ਼ੋਪੰਜ ‘ਚ ਹੈ। ਹਾਲਾਂਕਿ ਦਲਿਤ ਸੀਐਮ ਦਾ ਦਾਅ ਫਾਇਦੇ ਦਾ ਸੌਦਾ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ।
Kisan Bill : ਕਿਸਾਨਾਂ ਤੋਂ ਡਰੀ ਮੋਦੀ ਸਰਕਾਰ, ਖੇਤੀ ਕਾਨੂੰਨਾਂ ਦਾ ਕਰਨਗੇ ਹੱਲ, ਭੇਜਿਆ ਸੱਦਾ | D5 Channel Punjabi
ਪੰਜਾਬ ‘ਚ 31 ਫੀਸਦੀ ਲੋਕ ਸੀਐਮ ਦੇ ਰੂਪ ‘ਚ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਪਹਿਲੀ ਪਸੰਦ ਦੱਸ ਰਹੇ ਹਨ। ਉਥੇ ਹੀ 21 ਫੀਸਦੀ ਲੋਕ ਕੇਜਰੀਵਾਲ ਨੂੰ ਪੰਜਾਬ ਦਾ ਮੁੱਖਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ। ਕੈਪਟਨ ਦੀ ਲੋਕਪ੍ਰਿਅਤਾ ਦਾ ਗ੍ਰਾਫ਼ ਕਾਫ਼ੀ ਹੇਠਾਂ ਡਿੱਗਿਆ ਹੈ। ਸਿਰਫ 7 ਫੀਸਦੀ ਲੋਕ ਹੀ ਉਨ੍ਹਾਂ ਨੂੰ ਸੀਐਮ ਦੇ ਰੂਪ ‘ਚ ਦੇਖ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.