Breaking NewsD5 specialNewsSportsTop News

Chris Gayle ਨੇ ਖਾਧਾ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ, VIDEO ‘ਚ ਦਿੱਤਾ ਇਹ ਮਜ਼ੇਦਾਰ ਰਿਐਕਸ਼ਨ

ਨਵੀਂ ਦਿੱਲੀ  :  ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕਰਿਸ ਗੇਲ ਇਨੀਂ ਦਿਨੀਂ ਮਾਲਦੀਵ ‘ਚ ਛੁੱਟੀਆਂ ਮਨਾ ਰਹੇ ਹਨ। ਭਾਰਤ ‘ਚ ਕੋਰੋਨਾ ਵਾਇਰਸ  ਦੀ ਦੂਜੀ ਲਹਿਰ  ਦੇ ਕਹਿਰ  ਦੇ ਕਾਰਨ IPL 2021 ਨੂੰ ਅਨਿਸ਼ਚਿਤ ਸਮੇਂ ਲਈ ਟਾਲ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕਈ ਕ੍ਰਿਕਟਰ ਭਾਰਤ ਤੋਂ  ਸਿੱਧਾ ਮਾਲਦੀਵ ਪਹੁੰਚ ਗਏ। ਕਰਿਸ ਗੇਲ  ਆਪਣੀ ਲਾਇਫ ਨੂੰ ਬਿਹਤਰ ਤਰੀਕੇ ਨਾਲ ਇਨਜੁਆਏ ਕਰਦੇ ਹਨ ਅਤੇ ਉਹ ਸੋਸ਼ਲ ਮੀਡੀਆ ‘ਤੇ ਵੀ ਕਈ ਵਾਰ ਆਪਣੇ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਆਹ ਮੇਅਰ ਨੇ ਦੱਸਤਾ ਹਸਪਤਾਲਾਂ ਦਾ ਸੱਚ!ਦੁੱਖ ਦੀ ਘੜੀ ’ਚ ਬਣਿਆ ਮਸੀਹਾ,ਖੁਸ਼ ਕਰਤੇ ਲੋਕ,ਹੁਣ ਨਹੀਂ ਲੱਗਣਗੇ ਧਰਨੇ!

ਹਾਲ ਹੀ ਚ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਵੱਡੇ ਸਾਈਜ਼ ਦਾ ਬਰਗਰ ਖਾਂਦੇ ਦਿਖ ਰਹੇ ਹਨ। ਗੇਲ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ ਹੈ ਕਿ ਉਹ ਉਸਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ ਹੈ ਜੋ ਉਨ੍ਹਾਂ ਨੇ ਖਾਂਦਾ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਫੈਂਸ ਖੂਬ ਪਸੰਦ ਕਰ ਰਹੇ ਹਨ। ਗੇਲ ਨੇ ਮਸਤੀ ਭਰੇ ਅੰਦਾਜ਼ ‘ਚ ਵੱਡੇ ਬਰਗਰ ਨੂੰ ਖਾਧਾ ਅਤੇ ਖੂਬ ਮਸਤੀ ਭਰੇ ਅੰਦਾਜ਼ ‘ਚ ਫੈਂਸ ਨੂੰ ਇਸਦੇ ਬਾਰੇ ‘ਚ ਦੱਸ ਰਹੇ ਹਨ।

ਲਓ ਖੁੱਲ੍ਹ ਗਈ ਹਸਪਤਾਲਾਂ ਦੀ ਪੋਲ, ਧਾਹਾਂ-ਧਾਹਾਂ ਮਾਰ-ਮਾਰ ਰੋਏ ਲੋਕ,ਕੱਢਤਾ ਜਲੂਸ!ਦੇਖੋ ਕੈਪਟਨ ਸਾਬ੍ਹ!

ਕ੍ਰਿਸ ਗੇਲ ਨੇ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ- ‘ਬ੍ਰੇਕਿੰਗ ਨਿਊਜ਼- ਯੂਨੀਵਰਸਲ ਬੌਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ ਖਾਂਦਾ। ਦਿੱਗਜ ਗੇਲ ਨੇ ਇਸ ਦੇ ਨਾਲ ਵੀਡੀਓ ‘ਚ ਇਹ ਵੀ ਕਿਹਾ ਕਿ ਇਹ ਉਸਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ ਹੈ ਜੋ ਖਾਂਦਾ ਹੈ। ਗੇਲ ਨੇ ਅੱਗੇ ਕਿਹਾ ਕਿ ਇਹ ਸਭ ਤੋਂ ਵੱਡਾ ਬਰਗਰ ਹੈ ਜੋ ਮੈਂ ਆਪਣੇ ਹੱਥ ‘ਚ ਫੜਿਆ ਹੋਇਆ ਹੈ। ਬਹੁਤ ਪਸੰਦ ਹੈ ਬਰਗਰ। ਇਹ ਬਹੁਤ ਵੱਡਾ ਬਰਗਰ ਹੈ ਯਾਰ। ਹੁਣ ਮੈਂ ਇਸ ਨੂੰ ਘਰ ਲੈ ਕੇ ਜਾ ਰਿਹਾ ਹਾਂ, ਮੇਰਾ ਪੇਟ ਭਰ ਗਿਆ ਹੈ।’

 

View this post on Instagram

 

A post shared by KingGayle 👑 (@chrisgayle333)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button