Breaking NewsD5 specialIndiaInternationalNewsPoliticsPunjab

ਪਾਕਿਸਤਾਨ `ਤੇ ਫੇਰ ਭੜਕੇ ਕੈਪਟਨ ਅਮਰਿੰਦਰ ਸਿੰਘ (ਵੀਡੀਓ)

ਗੁਰਦਾਸਪੁਰ: ਸਿਆਸੀ ਰੌਲੇ-ਰੱਪੇ ਦਰਮਿਆਨ ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਇਤਿਹਾਸਕ ਮੌਕੇ ਸਿਆਸਤਦਾਨਾਂ ਨੇ ਆਪਣੀ ਫਿਤਰਤ ਮੁਤਾਬਕ ਇੱਕ-ਦੂਜੇ ‘ਤੇ ਖ਼ੂਬ ਚਿੱਕੜ ਉਛਾਲਿਆ।

Read Also ਕਰਤਾਰਪੁਰ ਲਾਂਘਾ ਨੀਂਹ ਪੱਥਰ ਮੌਕੇ ਆਪਸ ‘ਚ ਭਿੜੇ ਕਾਂਗਰਸੀ (ਵੀਡੀਓ)

ਕੇਂਦਰ ਸਰਕਾਰ ਦੀ ਮੰਤਰੀ ਹਰਸਿਮਰਤ ਬਾਦਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ-ਦੂਜੇ ਦੀਆਂ ਪਾਰਟੀਆਂ ਨੂੰ ਅਣਗੌਲਿਆ ਕਰ ਆਪਣੀਆਂ ਨੂੰ ਉਭਾਰਨ ਦੀ ਪੂਰੀ ਕੋਸ਼ਿਸ਼ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button