Charanjit Singh Channi ਹੋ ਸਕਦੇ ਹਨ ਮੁੱਖ ਮੰਤਰੀ ਦਾ ਚਿਹਰਾ, ਕਾਂਗਰਸ ਪਾਰਟੀ ਵੱਲੋਂ ਦਿੱਤੇ ਗਏ ਸੰਕੇਤ
ਚੰਡੀਗੜ੍ਹ: Charanjit Singh Channi ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਹੋਵੇਗਾ। ਇਸ ਗੱਲ ਦਾ ਸੰਕੇਤ ਅਦਾਕਾਰ Sonu Sood ਵੱਲੋਂ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਬਾੱਲੀਵੁੱਡ ਅਦਾਕਾਰ Sonu Sood ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਅਦਾਕਾਰ Sonu Sood ਕਹਿ ਰਹੇ ਹਨ ਕਿ ਮੁੱਖ ਮੰਤਰੀ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਮਿਹਨਤ ਨਾ ਕਰਨੀ ਪਵੇ ਅਤੇ ਇਹ ਕਹਿ ਕੇ ਖੜ੍ਹਾ ਕੀਤਾ ਜਾਵੇ ਕਿ ਤੁਸੀਂ ਬਣਨ ਦੇ ਯੋਗ ਹੋ।
‘ਆਪ’ ਦੇ ਸੀਐੱਮ ਚੇਹਰੇ ‘ਤੇ ਲੱਗੀ ਮੋਹਰ, ਚਰਨਜੀਤ ਚੰਨੀ ’ਤੇ ਖੇਡੇਗੀ ਦਾਅ!
Sonu Sood ਦੀ ਵੀਡੀਓ ਤੋਂ ਬਾਅਦ Charanjit Singh Channi ਜੀ ਦੀ ਵੀਡੀਓ ਦਿਖਾਈ ਗਈ ਹੈ। ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਸਿਰਫ਼ Charanjit Singh Channi ਨੂੰ ਹੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।
बोल रहा पंजाब, अब पंजे के साथ- मजबूत करेंगे हर हाथ। pic.twitter.com/qQOZpnKItd
— Congress (@INCIndia) January 17, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.