Breaking NewsD5 specialNewsPunjabTop News

Channi-Sidhu ਮੰਚ ਕਰਨਗੇ ਸਾਂਝਾ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ Charanjit Singh Channi ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ Navjot Singh Sidhu ਪਹਿਲੀ ਵਾਰ ਮੰਚ ਸਾਂਝਾ ਕਰਨਗੇ।Channi ਅਤੇ Sidhu ਦੇ ਅੰਦਰੂਨੀ ਸਬੰਧ ਠੀਕ ਨਹੀਂ ਹੋ ਰਹੇ ਪਰ ਆਗਾਮੀ ਚੋਣਾਂ ਦੇ ਮੱਦੇਨਜ਼ਰ ਦੋਵੇਂ ਨੇਤਾ ਵੱਲੋਂ ਲੋਕਾਂ ਸਾਹਮਣੇ ਇਕਜੁੱਟਤਾ ਦਿਖਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।

Kisan Andolan : ਇਕ ਹੋਰ ਕਿਸਾਨ ਹੋਇਆ ਸ਼ਹੀਦ, ਕਦੋ ਖ਼ਤਮ ਹੋਵੇਗਾ ਅੰਦੋਲਨ || D5 Channel Punjabi

ਇਕਜੁੱਟਤਾ ਦਿਖਾਉਣ ਦੀ ਸ਼ੁਰੂਆਤ ਅੱਜ ਲੁਧਿਆਣਾ ਤੋਂ ਹੋਵੇਗੀ। ਜਿੱਥੇ ਚੰਨੀ ਅਤੇ ਸਿੱਧੂ ਇੱਕ-ਦੂਜੇ ਤੋਂ ਨਾਰਾਜ਼ ਹੋਣ ਮਗਰੋਂ ਵੀ ਮੰਚ ਸਾਂਝਾ ਕਰਨ ਜਾ ਰਹੇ ਹਨ।ਲੁਧਿਆਣਾ ਦੇ ਗਿੱਲ ਰੋਡ ਦਾਣਾ ਮੰਡੀ ’ਚ ਇਸ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਇੰਚਾਰਜ Harish Chaudhary ਵੀ ਸ਼ਾਮਲ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button