Breaking NewsD5 specialNewsPunjabTop News

ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ

ਪਟਿਆਲਾ : ਪੰਜਾਬ ਕਾਂਗਰਸ ‘ਚ ਉਸ ਸਮੇਂ ਭੂਚਾਲ ਦੀ ਹਾਲਤ ਪੈਦਾ ਹੋ ਗਈ ਜਦੋਂ ਨਵਜੋਤ ਸਿੰਘ ਸਿੱਧੂ ਨੇ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ।

ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਹੋਰ ਵੱਡਾ ਧਮਾਕਾ, ਹਿੱਲੀ ਕਾਂਗਰਸ || D5 Channel Punjabi

ਅਜੇ ਸਿੱਧੂ ਦੇ ਅਸਤੀਫੇ ਦੇ ਮਾਮਲੇ ਦੀ ਚਰਚਾ ਵਿੱਚ ਹੀ ਸੀ ਕਿ ਉਥੇ ਹੀ ਇਸ ‘ਚ ਕਾਂਗਰਸ ਨੂੰ ਇੱਕ ਹੋਰ ਝੱਟਕਾ ਲੱਗਾ ਹੈ। ਦਰਅਸਲ ਗੁਲਜਾਰ ਇੰਦਰ ਚਹਿਲ ਨੇ ਖਜਾਨਚੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button