Breaking NewsD5 specialEntertainmentNewsPunjabTop News

Chandigarh ‘ਚ ਅਰੁਣ ਗੁਪਤਾ ਨੇ ਟਵਿਟਰ ‘ਤੇ ਚਲਾਈ Salman Khan ਅਤੇ Being Human ਦੇ ਖਿਲਾਫ ਅਨੌਖੀ ਮੁਹਿੰਮ

ਚੰਡੀਗੜ੍ਹ : ਚੰਡੀਗੜ੍ਹ ਦੇ ਇੱਕ ਬਿਜਨਸਮੈਨ ਨੇ ਸਲਮਾਨ ਖਾਨ, ਉਨ੍ਹਾਂ ਦੀ ਭੈਣ ਅਤੇ ਉਨ੍ਹਾਂ ਦੀ ਕੰਪਨੀ Being Human ‘ਤੇ ਧੋਖਾਧੜੀ ਦੇ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸਲਮਾਨ, ਉਨ੍ਹਾਂ ਦੀ ਭੈਣ ਅਤੇ ਉਨ੍ਹਾਂ ਦੀ ਕੰਪਨੀ ਦੇ ਅਧਿਕਾਰੀਆਂ ਨੂੰ ਸੰਮਨ ਭੇਜਿਆ ਸੀ ਪਰ ਹੁਣ ਤੱਕ ਕੋਈ ਸੰਤੋਸ਼ਜਨਕ ਕਾਰਵਾਈ ਨਾ ਹੋਣ ਦੇ ਚੱਲਦਿਆਂ ਅਰੁਣ ਗੁਪਤਾ ਨੇ ਆਪਣੇ ਐਡਵੋਕੇਟ ਦਿਵਾਂਸ਼ੁ ਜੈਨ ਦੁਆਰਾ ਆਰਬੀਟ੍ਰੇਟਰ ਨਿਯੁਕਤ ਕਰਨ ਦਾ ਨੋਟਿਸ ਜਾਰੀ ਕੀਤਾ ਹੈ।

DSGMC Elections 2021 : ਬੇਅਬਦੀ ਦੇ ਮੁੱਦੇ ‘ਚ ਪੁੱਠੇ ਫਸੇ ਸਿਆਸੀ ਲੀਡਰ, ਹਰਜੀਤ ਜੀ.ਕੇ ਦੇ ਵੱਡੇ ਖੁਲਾਸੇ

ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਸਲਮਾਨ ਖਾਨ ਨੂੰ 9 ਅਗਸਤ ਨੂੰ ਆਰਬੀਟ੍ਰੇਸ਼ਨ ਨੋਟਿਸ ਭੇਜਿਆ ਗਿਆ ਸੀ ਪਰ ਕੋਈ ਐਕਸ਼ਨ ਨਹੀਂ ਹੋ ਰਿਹਾ ਹੈ ਅਤੇ ਸਲਮਾਨ ਖਾਨ ਦੇ ਖਿਲਾਫ ਫਰਾਡ ਦੀ ਸ਼ਿਕਾਇਤ ਵੀ ਪੈਂਡਿੰਗ ਹੈ। ਇਸ ਨੂੰ ਲੈ ਕੇ ਅਰੁਣ ਗੁਪਤਾ ਨੇ ਸਲਮਾਨ ਖਾਨ ਦੇ ਵੱਲੋਂ ਕੀਤੀ ਗਈ ਧੋਖਾਧੜੀ ਦੇ ਮਾਮਲੇ ਨੂੰ ਲੈ ਕੇ ਟਵਿਟਰ ‘ਤੇ ਸਲਮਾਨ ਖਾਨ ਅਤੇ Being Human ਦੇ ਖਿਲਾਫ ਅਨੋਖੀ Beingunhuman ਮੁਹਿੰਮ ਲਾਂਚ ਕੀਤੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button