Top News
-
Kap’s Cafe ਹਮਲੇ ਤੋਂ BKI ਦਾ ਕਿਨਾਰਾ, ਕਿਹਾ- ਸਾਡੇ ਨਾਮ ‘ਤੇ ਧਮਕੀ ਤੇ ਵਸੂਲੀ ਸਿੱਖ ਸਿਧਾਂਤਾ ਖਿਲਾਫ਼
ਕੈਨੇਡਾ ਦੇ ਸਰੀ ਸ਼ਹਿਰ ‘ਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਹੋਈ ਫਾਈਰਿੰਗ ਮਾਮਲੇ ‘ਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦਾ…
Read More » -
ਸਰਹੱਦ ‘ਤੇ ਵਧਦੀ ਹਿੰਸਾ ਦੇ ਵਿਚਕਾਰ ਥਾਈਲੈਂਡ ਨੇ ਮਾਰਸ਼ਲ ਲਾਅ ਲਾਗੂ
ਥਾਈਲੈਂਡ ਅਤੇ ਕੰਬੋਡੀਆ ਦੀ ਵਿਵਾਦਤ ਸਰਹੱਦ ‘ਤੇ ਹਿੰਸਾ ਇੰਨੀ ਵੱਧ ਗਈ ਹੈ ਕਿ ਥਾਈ ਸਰਕਾਰ ਨੂੰ ਉੱਤਰ-ਪੂਰਬੀ ਸਰਹੱਦੀ ਖੇਤਰਾਂ ਵਿੱਚ…
Read More » -
ਵਿਰੋਧੀ ਧਿਰ ਦੀ ਯੋਜਨਾ ਅਸਫ਼ਲ? ਜਸਟਿਸ ਵਰਮਾ ਵਿਰੁੱਧ ਮਹਾਂਦੋਸ਼ ਨੋਟਿਸ ਰਾਜ ਸਭਾ ‘ਚ ਰੱਦ ਹੋਵੇਗਾ, ਹੁਣ ਲੋਕ ਸਭਾ ‘ਚ ਹੋਵੇਗੀ ਕਾਰਵਾਈ
ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਵਿਰੁੱਧ ਮਹਾਂਦੋਸ਼ ‘ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਦਿੱਤਾ ਗਿਆ ਨੋਟਿਸ ਉਸ…
Read More » -
2024 ‘ਚ 2 ਲੱਖ ਤੋਂ ਵੱਧ ਲੋਕਾਂ ਨੇ ਤਿਆਗੀ ਭਾਰਤ ਦੀ ਨਾਗਰਿਕਤਾ
ਰਾਜ ਸਭਾ ‘ਚ ਵਿਦੇਸ਼ ਮੰਤਰਾਲੇ ਤੋਂ ਇਹ ਅੰਕੜਾ ਮੰਗਿਆ ਗਿਆ ਸੀ ਕਿ ਕਿੰਨੇ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਤਿਆਗੀ ਹੈ।…
Read More » -
ਪਿੰਡ ਨਿਆਲ ਦੇ 2 ਟਰੱਕ ਡਰਾਈਵਰਾਂ ਵਲੋਂ ਸਲਫਾਸ ਨਿਗਲ ਕੇ ਆਤਮ-ਹੱਤਿਆ
ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਨਿਆਲ ਦੇ ਦੋ ਡਰਾਈਵਰ ਵਿਅਕਤੀਆਂ ਵਲੋਂ ਸਲਫਾਸ ਨਿਗਲ ਕੇ ਆਤਮ- ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ…
Read More » -
ਬਰਨਾਲਾ ‘ਚ ਹੋਟਲਾਂ ਤੇ ਪੈ ਗਈ ਰੇਡ, ਤਿੰਨ ਹੋਟਲਾਂ ਨੂੰ ਜੜਿਆ ਤਾਲਾ
ਬਰਨਾਲਾ ਵਿੱਚ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਚੱਲ ਰਹੇ 11 ਹੋਟਲਾਂ ਵਿਰੁੱਧ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਪਹਿਲਾਂ…
Read More » -
ਪਤੀ ਨੂੰ ਮਾਰ ਦਿੱਤਾ ਪਤਨੀ ਨੇ ਦਹੀਂ ਖੁਆ ਕੇ
ਪਤਨੀ ਨੇ ਪਤੀ ਨੂੰ ਦਹੀਂ ਖੁਆ ਕੇ ਮਾਰ ਦਿੱਤਾ, ਔਨਲਾਈਨ ਜ਼ਹਿਰ ਦੇ ਚਾਰ ਪੈਕੇਟ ਮੰਗਵਾਏ ਸਨ, ਪ੍ਰੇਮੀ ਨਾਲ ਫੜੇ ਜਾਣ…
Read More » -
ਕਰਨਲ ਪੁਸ਼ਪਿੰਦਰ ਬਾਠ ਮਾਮਲੇ ਦੀ ਜਾਂਚ ਕਰ ਰਹੀ CBI ਨੇ ਦਰਜ ਕੀਤੀਆਂ 2 ਐੱਫਆਈਆਰ
ਕਰਨਲ ਪੁਸ਼ਪਿੰਦਰ ਬਾਠ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ 2 ਐੱਫਆਈਆਰ ਦਰਜ ਕਰ ਲਈਆਂ ਹੈ। ਮਿਲੀ ਜਾਣਕਾਰੀ ਮੁਤਾਬਕ ਇਕ…
Read More » -
ਸਰਕਾਰ ਦਾ ਕੰਮ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇਣਾ ਨਹੀਂ ਅਤੇ ਨਾ ਹੀ ਗੁਰਮਤਿ ਸਮਾਗਮ ਕਰਵਾਉਣਾ ਹੈ, : ਜਥੇਦਾਰ ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸਕੱਤਰੇਤ ਦਫ਼ਤਰ ਵਿਖੇ ਮੀਡੀਆ ਨਾਲ ਗੱਲ ਕਰਦਿਆਂ…
Read More » -
ਸਾਥੀ ਦੀ ਗੋਲੀ ਨਾਲ ਮਰਨ ਵਾਲੇ ਫੌਜੀ ਨੂੰ ਮੰਨਿਆ ਜਾਵੇ ‘ਸ਼ਹੀਦ’, HC ਨੇ ਸੁਣਾਇਆ ਫੈਸਲਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ, ਜਿਸ ਨਾਲ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ…
Read More »