Punjab
-
ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਣਗੇ ਪਾਕਿਸਤਾਨੀ ਜੇਲ੍ਹਾਂ ਚ ਕੈਦ 22 ਭਾਰਤੀ ਮਛੇਰੇ
ਪਾਕਿਸਤਾਨੀ ਜੇਲ੍ਹਾਂ ਵਿੱਚ ਕੈਦ ਲਗਭਗ 22 ਭਾਰਤੀ ਮਛੇਰੇ ਅੱਜ ਰਿਹਾਅ ਹੋ ਜਾਣਗੇ ਅਤੇ ਆਪਣੇ ਵਤਨ ਭਾਰਤ ਵਾਪਸ ਪਰਤਣਗੇ। ਇਹ ਮਛੇਰੇ…
Read More » -
ਭਵਾਨੀਗੜ੍ਹ ਸਬ ਡਿਵੀਜ਼ਨ ਕੰਪਲੈਕਸ ਦੀ ਨਵੀਂ ਇਮਾਰਤ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਦਘਾਟਨ
ਮੁੱਖ ਮੰਤਰੀ ਨੇ ਭਵਾਨੀਗੜ੍ਹ ਸਬ ਡਿਵੀਜ਼ਨ ਕੰਪਲੈਕਸ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ, ਸੜਕ ਸੁਰੱਖਿਆ ਬਲ…
Read More » -
ਪੰਜਾਬ ਦੇ 232 ਲਾਅ ਅਫ਼ਸਰਾਂ ਤੋਂ ਮੰਗੇ ਗਏ ਅਸਤੀਫ਼ੇ
ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਦਫ਼ਤਰ ਨੇ ਰਾਜ ਦੇ 232 ਲਾਅ ਅਫ਼ਸਰਾਂ ਤੋਂ ਅਸਤੀਫ਼ੇ ਮੰਗੇ ਹਨ। ਇਹ ਕਦਮ ਇਸ ਲਈ…
Read More » -
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰਫ਼ ਅਕਾਲ ਤਖ਼ਤ ਸਾਹਿਬ ਦੀਆਂ ਚਾਰ ਦੀਵਾਰਾਂ ਤੱਕ ਸੀਮਤ ਹੈ :- ਗਿ ਰਘਬੀਰ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਐਡਵੋਕੇਟ ਧਾਮੀ ਨੂੰ ਨੈਤਿਕ ਆਧਾਰ ’ਤੇ ਆਪਣਾ ਅਸਤੀਫ਼ਾ ਵਾਪਸ ਲੈਣ…
Read More » -
ਜਲਦੀ ਸੂਬੇ ਦੇ 3381 ਐਲੀਮੈਂਟਰੀ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਦੇਵੇਗੀ ਪੰਜਾਬ ਸਰਕਾਰ
ਪੰਜਾਬ ਸਰਕਾਰ ਵੱਲੋਂ ਜਲਦੀ ਸੂਬੇ ਦੇ 3381 ਐਲੀਮੈਂਟਰੀ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸ ਸਬੰਧੀ ਫੈਸਲਾ ਇੱਥੇ ਮੁੱਖ…
Read More » -
ਕਿਸਾਨਾਂ ਅਤੇ ਕੇਂਦਰ ਵਿਚਕਾਰ ਛੇਵੀਂ ਮੀਟਿੰਗ ਅੱਜ
ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਹੋਰ ਮੰਗਾਂ ਸਬੰਧੀ ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਵਿਚਕਾਰ ਛੇਵੀਂ ਮੀਟਿੰਗ ਅੱਜ (22 ਫਰਵਰੀ) ਚੰਡੀਗੜ੍ਹ ਵਿੱਚ…
Read More » -
ਰਾਜ ਮੋਟਰਜ਼ ਨੇ ਪਟਿਆਲਾ ਵਿੱਚ “ਮਹਿੰਦਰਾ ਇਲੈਕਟ੍ਰਿਕ ਓਰੀਜਿਨ ਐੱਸਯੂਵੀ” ਲਈ ਵਿਸ਼ੇਸ਼ ਟੈਸਟ ਡਰਾਈਵ ਈਵੈਂਟ ਦਾ ਕੀਤਾ ਉਦਘਾਟਨ
ਪਟਿਆਲਾ: ਮੋਹਾਲੀ ਵਿੱਚ ਸ਼ਾਨਦਾਰ ਲਾਂਚ ਤੋਂ ਬਾਅਦ, ਰਾਜ ਮੋਟਰਜ਼ ਨੇ ਪਟਿਆਲਾ ਵਿੱਚ ਮਹਿੰਦਰਾ ਇਲੈਕਟ੍ਰਿਕ ਓਰੀਜਿਨ ਐੱਸਯੂਵੀ. ਦੇ ਸ਼ਾਨਦਾਰ ਉਦਘਾਟਨ ਦੇ…
Read More » -
ਹਾਈਕੋਰਟ ਦੇ ਵੱਲੋਂ ਸੁਣਾਇਆ ਆਈਈਏਟੀ ਅਧਿਆਪਕਾਂ ਨੂੰ ਯੋਗਤਾ ਦੇ ਮੁਤਾਬਿਕ ਪੇ-ਸਕੇਲ ਬਣਾਉਣ ਅਤੇ ਦੇਣ ਦਾ ਹੁਕਮ
ਸਿੱਖਿਆ ਵਿਭਾਗ (ਪੰਜਾਬ ਸਰਕਾਰ) ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਵੱਡਾ ਝਟਕਾ ਦਿੰਦੇ ਹੋਏ ਆਈਈਏਟੀ ਅਧਿਆਪਕਾਂ ਨੂੰ ਯੋਗਤਾ ਦੇ…
Read More » -
ਪੰਜਾਬ ਸਰਕਾਰ ਜਲਦ ਹੀ ਪੂਰਾ ਕਰਨ ਜਾ ਰਹੀ ਸੂਬੇ ‘ਚ ਸਪੈਸ਼ਲਿਸਟ ਡਾਕਟਰਾਂ ਦੀ ਘਾਟ
ਪੰਜਾਬ ਸਰਕਾਰ ਨੇ ਕਮਿਊਨਿਟੀ ਹੈਲਥ ਸੈਂਟਰ (CHC) ‘ਤੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।…
Read More » -
ਅਮਰੀਕੀ ਸਰਕਾਰ ਸਾਹਮਣੇ ਉਠਾਇਆ ਭਾਰਤ ਨੇ ਡਿਪੋਰਟ ਦੌਰਾਨ ਸਿੱਖ ਨੋਜਵਾਨ ਦੀ ਪੱਗ ਲਾਹੁਣ ਦਾ ਮਸਲਾ
ਭਾਰਤ ਸਰਕਾਰ ਨੇ ਹੁਣ ਸਿੱਖ ਨੌਜਵਾਨ ਦਾ ਮਾਮਲਾ ਅਮਰੀਕੀ ਸਰਕਾਰ ਸਾਹਮਣੇ ਵੀ ਉਠਾਇਆ ਹੈ ਜਿਸ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ…
Read More »