Politics
-
ਮਾਜਰੀਆ ਪਿੰਡ ਦੀ ਸਾਮਲਾਤ ਜਮੀਨ ਦੇ ਅਰਬਾਂ ਰੁਪਏ ਦੇ ਘੁਟਾਲੇ ‘ਚ ਗ੍ਰਿਫਤਾਰ ਦੋਸੀਆਂ ਦੀ ਕੈਪਟਨ ਸਰਕਾਰ ਦੇ ਮੰਤਰੀ ਨਾਲ ਨੇੜਤਾ ਦੀ ਹੋਵੇ ਜਾਂਚ: ਹਰਪਾਲ ਸਿੰਘ ਚੀਮਾ
ਕੈਪਟਨ ਸਰਕਾਰ ਵੱਡੇ ਮਗਰਮੱਛਾਂ ਨੂੰ ਬਚਾਉਣ ਲਈ ਛੋਟੇ ਮੁਲਾਜਮਾਂ ਖਲਿਾਫ ਕਾਰਵਾਈ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕਰ ਰਹੀ…
Read More » -
23 June ਨੂੰ ਹੋਣ ਵਾਲੀਆਂ Congress ਪ੍ਰਧਾਨ ਅਹੁਦੇ ਦੀਆਂ ਟਲੀਆਂ ਚੋਣਾਂ, Corona ਦੇ ਚਲਦਿਆਂ ਅੱਜ CWC ਦੀ ਬੈਠਕ ‘ਚ ਲਿਆ ਫੈਸਲਾ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਦੀਆਂ ਚੋਣਾਂ ਇੱਕ ਵਾਰ ਫਿਰ ਤੋ ਟਲ ਗਈਆਂ ਹਨ। ਕੋਰੋਨਾ ਦੀ ਦਲੀਲ…
Read More » -
ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਕੇਵਲ ਤੇ ਕੇਵਲ ਟੀਕਾਕਰਨ ਹੀ ਇੱਕ ਉਪਾਅ: ਮੀਤ ਹੇਅਰ
ਲੋਕ ਕੋਰੋਨਾ ਤੋਂ ਬਚਾਅ ਲਈ ਬਿਨ੍ਹਾਂ ਕਿਸੇ ਡਰ- ਭੈਅ ਤੋਂ ਕੋਰੋਨਾ ਦਾ ਟੀਕਾ ਲਗਵਾਉਣ ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ…
Read More » -
ਬਿਆਨਬਾਜੀ ਛੱਡ ਕੇ ਸਖ਼ਤ ਫ਼ੈਸਲਾ ਲੈਣ ਕਾਂਗਰਸੀ ਆਗੂ : ਕੁਲਤਾਰ ਸਿੰਘ ਸੰਧਵਾਂ
ਸਪੀਕਰ ਕੋਲ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤਾ ਸਮਰਥਨ ਵਾਪਸ ਲੈਣ ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ…
Read More » -
ਸੁਪਰੀਮ ਕੋਰਟ ਨੇ ਲਾਈ ਨਰਿੰਦਰ ਮੋਦੀ ਸਰਕਾਰ ਦੀ ਨਾਕਾਮੀ ‘ਤੇ ਮੋਹਰ : ਭਗਵੰਤ ਮਾਨ
ਮਰੀਜ ਦੇ ਘਰ ਤੱਕ ਮੁਫ਼ਤ ਆਕਸੀਜਨ ਪਹੁੰਚਾਵੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਠੰਡੀਆਂ ਵਾਦੀਆਂ ਵਿਚੋਂ ਬਾਹਰ ਕੇ ਸੂਬੇ ਦੇ ਲੋਕਾਂ ਲਈ…
Read More » -
ਨਵਜੋਤ ਸਿੱਧੂ ਦਾ CM ਕੈਪਟਨ ‘ਤੇ ਵੱਡਾ ਹਮਲਾ ,ਕਿਹਾ-ਕਾਂਗਰਸ ਨਹੀਂ ਸੂਬੇ ‘ਚ ਬਾਦਲ ਕਰ ਰਹੇ ਰਾਜ
ਚੰਡੀਗੜ੍ਹ : ਕਾਂਗਰਸ ਦੇ ਫਾਇਰਬਰਾਂਡ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਅਤੇ…
Read More » -
Assam ਦੇ ਮੁੱਖ ਮੰਤਰੀ ਹੋਣਗੇ Himanta Biswa Sarma ,ਕੱਲ ਚੁੱਕਣਗੇ ਸੀਐਮ ਅਹੁਦੇ ਦੀ ਸਹੁੰ
ਗੁਵਾਹਾਟੀ: ਅਸਮ ਵਿੱਚ ਸੀਏਮ ਦੇ ਨਾਮ ਉੱਤੇ ਸਸਪੇਂਸ ਅੱਜ ਯਾਨੀ ਐਤਵਾਰ ਨੂੰ ਖਤਮ ਹੋ ਗਿਆ ਹੈ । ਬੀਜੇਪੀ ਵਿੱਚ ਕੱਲ…
Read More » -
PM ਮੋਦੀ ਨੇ ਕੋਰੋਨਾ ਦੇ ਹਾਲਾਤ ਉੱਤੇ CM ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗੱਲ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਮਾਰੀ ਦਾ ਸੰਕਟ ਜ਼ੋਰਾ ਤੇ ਹੈ ਅਤੇ ਆਕਸੀਜਨ ਨੂੰ ਲੈ ਕੇ ਹਾਂਹਾਂਕਾਰ ਮੱiਆਚ ਹੋਇਆ ਹੈ…
Read More » -
ਲਾਕਡਾਉਨ ਤੋਂ ਬਾਅਦ ਆਕਸੀਜਨ ਉੱਤੇ ਬੋਲੇ ਰਾਹੁਲ:ਕੋਰੋਨਾ ਦੇ ਵਿੱਚ ਸੇਂਟਰਲ ਵਿਸਟਾ ਦਾ ਕੰਮ ਜਾਰੀ ਰਹਿਣ ਉੱਤੇ ਸਵਾਲ ਚੁੱਕਿਆ,ਕਿਹਾ -ਦੇਸ਼ ਨੂੰ PM ਘਰ ਨਹੀਂ,ਸਾਹ ਚਾਹੀਦੇ ਨੇ
ਦਿੱਲੀ:ਦੇਸ਼ ਵਿੱਚ ਕੋਰੋਨਾ ਤੋਂ ਵਿਗੜਦੇ ਹਾਲਾਤ ਦੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਤੰਜ ਕੱਸਿਆ…
Read More » -
ਕੈਪਟਨ ਦੇ ਰਾਜ ‘ਚ ਮਰੀਜ ਰੱਬ ਸਹਾਰੇ, ਹਸਪਤਾਲਾਂ ‘ਚ ਸਹੂਲਤਾਂ ਦੀ ਵੱਡੀ ਕਮੀ: ਬਲਜਿੰਦਰ ਕੌਰ
ਓ.ਪੀ.ਡੀ ਬੰਦ, ਆਮ ਇਲਾਜ ਠੱਪ, ਕਿਥੇ ਜਾਣ ਗੰਭੀਰ ਬਿਮਾਰੀਆਂ ਵਾਲੇ ਮਰੀਜ ਇਲਾਜ ਦੀ ਘਾਟ ਨੇ ਕੈਪਟਨ ਸਰਕਾਰ ਦੀ ਅਸਫ਼ਲਤਾ ਅਤੇ…
Read More »