Breaking NewsD5 specialIndiaNewsPoliticsTop News

23 June ਨੂੰ ਹੋਣ ਵਾਲੀਆਂ Congress ਪ੍ਰਧਾਨ ਅਹੁਦੇ ਦੀਆਂ ਟਲੀਆਂ ਚੋਣਾਂ, Corona ਦੇ ਚਲਦਿਆਂ ਅੱਜ CWC ਦੀ ਬੈਠਕ ‘ਚ ਲਿਆ ਫੈਸਲਾ

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਦੀਆਂ ਚੋਣਾਂ ਇੱਕ ਵਾਰ ਫਿਰ ਤੋ ਟਲ ਗਈਆਂ ਹਨ। ਕੋਰੋਨਾ ਦੀ ਦਲੀਲ ਦੇ ਕੇ ਕਾਂਗਰਸ ਵਰਕਿੰਗ ਕਮੇਟੀ ਨੇ ਚੋਣਾਂ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਪਿਛਲੀ ਵਰਕਿੰਗ ਕਮੇਟੀ ‘ਚ ਸੈਂਟਰਲ ਇਲੈਕਸ਼ਨ ਅਥਾਰਿਟੀ ਨੇ 23 ਜੂਨ ਨੂੰ ਚੋਣਾਂ ਕਰਾਉਣ ਦਾ ਫੈਸਲਾ ਲਿਆ ਸੀ ।

ਹੁਣੇ ਹੁਣੇ ਆਈ ਦਿੱਲੀ ਤੋਂ ਵੱਡੀ ਖ਼ਬਰ !ਹੋ ਗਿਆ ਆਹ ਬੰਦੇ ‘ਤੇ ਲੁੱਕ ਆਊਟ ਨੋਟਿਸ ਜਾਰੀ !ਪੈ ਗਿਆ ਸਾਰੇ ਪਾਸੇ ਗਾਹ !

ਅੱਜ CWC ਦੀ ਬੈਠਕ ਵਿੱਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਦੀ ਮੌਜੂਦਾ ਹਾਲਤ ਵਿੱਚ ਚੋਣਾਂ ਕਰਵਾਉਣਾ ਠੀਕ ਨਹੀਂ ਹੋਵੇਗਾ ਅਤੇ ਇਸ ਲਈ ਇਸਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button