News
-
ਟੀਚਰਾਂ ਦੀਆਂ ਬਦਲੀਆਂ ‘ਚ ਖਾਮੀਆਂ, ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਸਖ਼ਤ ਆਦੇਸ਼
ਪਿਛਲੇ ਮਹੀਨਿਆਂ ਦੌਰਾਨ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਹੋਈਆਂ ਅਨਿਯਮਤਾਵਾਂ ਨੂੰ ਲੈ ਕੇ ਵੱਖ-ਵੱਖ ਪਟੀਸ਼ਨਰਾਂ ਦੁਆਰਾ ਦਾਇਰ ਕੀਤੀਆਂ ਰਿਟ ਪਟੀਸ਼ਨਾਂ ‘ਤੇ…
Read More » -
ਰਾਮਪੁਰਾ ਫੂਲ ਤੋਂ ਕਈ ਆਪ ਆਗੂ ਕਾਂਗਰਸ ਵਿੱਚ ਸ਼ਾਮਲ
ਚੰਡੀਗੜ੍ਹ, 21 ਅਗਸਤ: ਪੰਜਾਬੀਆਂ ਦੀਆਂ ਉਮੀਦਾਂ ਉਪਰ ਖਰੀ ਉਤਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਪੂਰੀ ਤਰ੍ਹਾਂ ਅਸਫਲ ਰਹੀ ਆਮ ਆਦਮੀ…
Read More » -
ਡੀਐੱਸਪੀ ਗੁਰਸ਼ੇਰ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ, ਹਾਈ ਕੋਰਟ ਨੇ ਸੂਬੇ ਤੋਂ ਮੰਗੀ ਪੂਰੀ ਤੱਥਾਤਮਕ ਤੇ ਕਾਨੂੰਨੀ ਸਥਿਤੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਮਾਮਲੇ ’ਚ ਨਾਮਜ਼ਦ ਪੰਜਾਬ ਪੁਲਿਸ ਦੇ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਖ਼ਿਲਾਫ਼ ਦਰਜ…
Read More » -
Canada ਜਾਣ ਵਾਲੇ ਜਹਾਜ਼ ‘ਚ ਵਿਅਕਤੀ ਨੂੰ ਬੋਰਡਿੰਗ ਤੋਂ ਰੋਕਣ ਵਾਲੀ ਏਅਰਲਾਈਨ ‘ਤੇ 1.53 ਲੱਖ ਹਰਜਾਨਾ
ਪੰਜਾਬ ਵਿੱਚ ਇੱਕ ਖ਼ਪਤਕਾਰ ਕਮਿਸ਼ਨ ਨੇ ਕੈਨੇਡਾ ਜਾਣ ਵਾਲੀ ਫ਼ਲਾਈਟ ਵਿੱਚ ਸ਼ਿਕਾਇਤਕਰਤਾ ਨੂੰ ਬੋਰਡਿੰਗ ਦੇਣ ਤੋਂ ਇਨਕਾਰ ਕਰਨ ਲਈ ਬਿਨਾਂ…
Read More » -
ਪੰਜਾਬ ’ਚ ਸੈਕਿੰਡ ਹੈਂਡ ਗੱਡੀਆਂ ਦੇ ਕਾਰੋਬਾਰ ’ਤੇ ਸਖ਼ਤੀ ਦੀ ਤਿਆਰੀ, ਡੀਲਰਾਂ ਲਈ ਲਾਇਸੈਂਸ ਹੋਵੇਗਾ ਲਾਜ਼ਮੀ
ਚੰਡੀਗੜ੍ਹ: ਪੰਜਾਬ ਵਿੱਚ ਸੈਕਿੰਡ ਹੈਂਡ ਵਾਹਨਾਂ ਦੇ ਕਰੋੜਾਂ ਰੁਪਏ ਦੇ ਬੇਨਿਯਮਿਤ ਕਾਰੋਬਾਰ ਨੂੰ ਵਿਵਸਥਿਤ ਅਤੇ ਜਵਾਬਦੇਹ ਬਣਾਉਣ ਲਈ ਟਰਾਂਸਪੋਰਟ ਵਿਭਾਗ…
Read More » -
ਬਲਿੰਕਿਟ ਡਿਲੀਵਰੀ ਰਾਈਡਰਾਂ ਦੀ ਹੜਤਾਲ, ਕਮਾਈ ਘਟਾਉਣ ਨੂੰ ਲੈ ਕੇ ਰੋਸ; 100 ਤੋਂ ਘਟਾ ਕੇ ਕੀਤੇ 70 ਰੁਪਏ ਪ੍ਰਤੀ ਘੰਟਾ
ਅੰਮ੍ਰਿਤਸਰ ਦੇ ਏਅਰਪੋਰਟ ਰੋਡ ’ਤੇ ਸਥਿਤ ਬਲਿੰਕਿਟ ਸਟੋਰ ਦੇ ਡਿਲੀਵਰੀ ਰਾਈਡਰਾਂ ਨੇ ਕੰਪਨੀ ਦੀਆਂ ਘੱਟ ਰਹੀਆਂ ਦਰਾਂ ਅਤੇ ਮਾੜੀਆਂ ਨੀਤੀਆਂ…
Read More » -
ਕੋਈ ਵੀ ਕੈਦੀ ਹੁਣ ਹਸਪਤਾਲ ਤੋਂ ਨਹੀਂ ਹੋ ਸਕੇਗਾ ਫਰਾਰ: ਗੁਰੂ ਨਾਨਕ ਦੇਵ ਹਸਪਤਾਲ ‘ਚ ਬਣੀ ਵਿਸ਼ੇਸ਼ ਜੇਲ੍ਹ ਵਾਰਡ
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (GNDH) ਵਿੱਚ ਇਲਾਜ ਲਈ ਆਉਣ ਵਾਲੇ ਕੈਦੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ…
Read More » -
ਨਕਲ ਕਾਂਡ ਦੇ 26 ਵਿਦਿਆਰਥੀਆਂ ਨੂੰ ਜ਼ਮਾਨਤ
ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਫਾਰਮੇਸੀ ਅਫ਼ਸਰ ਦੀ ਪ੍ਰੀਖਿਆ ‘ਚ ਕਥਿਤ ਤੌਰ ’ਤੇ ਅੰਤਰਰਾਜੀ ਗਰੋਹ ਰਾਹੀਂ ਨਕਲ ਕਰਵਾਉਣ ਦੇ…
Read More » -
ਬਾਬਾ ਫਰੀਦ ਯੂਨੀਵਰਸਿਟੀ ‘ਚ ਵੱਡਾ ਫੈਸਲਾ, 180 ਨਿਯੁਕਤੀਆਂ ਤੇ ਤਰੱਕੀਆਂ ‘ਤੇ ਲੱਗੀ ਰੋਕ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਤੇ ਇਸ ਨਾਲ ਜੁੜੇ ਸੰਸਥਾਨਾਂ ਵਿੱਚ ਕਰੀਬ 180 ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਨਿਯੁਕਤੀਆਂ ਅਤੇ…
Read More » -
ਲੁਧਿਆਣਾਲੁਧਿਆਣਾ ਦੇ ਨਾਮੀਂ ਫਾਈਵ ਸਟਾਰ ਹੋਟਲ ‘ਚ Raid, ਬੈਂਕ ਟੀਮਾਂ ਖੰਗਾਲ ਰਹੀਆ ਰਿਕਾਰਡ
ਲੁਧਿਆਣਾ ਦੇ ਨਾਮੀਂ ਪੰਜ-ਸਿਤਾਰਾ ਪਾਰਕ ਪਲਾਜ਼ਾ ‘ਚ ਛਾਪੇਮਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੀਨੀਅਰ ਬੈਂਕ ਅਤੇ ਪੁਲਿਸ ਅਧਿਕਾਰੀ ਹੋਟਲ…
Read More »