News
-
GMADA ਹੁਣ ਲੈ ਰਿਹਾ ਹੈ 15 ਹਜ਼ਾਰ ਕਰੋੜ ਰੁਪਏ ਦਾ LOAN
ਪੰਜਾਬ ਦੀ ਵਿਕਾਸ ਅਥਾਰਟੀ ਗਮਾਡਾ ਆਉਣ ਵਾਲੇ ਸਮੇਂ ਵਿੱਚ ਵੱਡੀ ਰਕਮ ਇਕੱਠੀ ਕਰਨ ਦੀ ਤਿਆਰੀ ਕਰ ਰਹੀ ਹੈ। ਗਮਾਡਾ ਮਾਰਕੀਟ…
Read More » -
ਛੁੱਟੀ ਵਾਲੇ ਦਿਨ ADC ਦਫ਼ਤਰ ਦੀ ID ਤੋਂ ਹੋਈਆਂ ਫੇਕ ਡੌਂਗਲਾਂ ਦੀਆਂ ਅਪਰੂਵਲਾਂ, 1.81 ਕਰੋੜ ਦੇ ਪੰਚਾਇਤੀ ਫੰਡ ਘੁਟਾਲੇ ’ਚ ਹੋਇਆ ਸਨਸਨੀਖੇਜ਼ ਖੁਲਾਸਾ
ਪੰਚਾਇਤ ਸੰਮਤੀ ਫਿਰੋਜ਼ਪੁਰ ਤੋਂ 15ਵੇਂ ਵਿੱਤ ਕਮਿਸ਼ਨ ਦੇ 1 ਕਰੋੜ 80 ਲੱਖ 87 ਹਜ਼ਾਰ 591 ਰੁਪਏ ਦੇ ਕਥਿਤ ਗਬਨ ਮਾਮਲੇ…
Read More » -
ਪਟਿਆਲਾ ਤੋਂ ਲਾਪਤਾ ਤਿੰਨ ਲੜਕੀਆਂ ਪਾਣੀਪਤ ਵਿੱਚ ਰੇਲਗੱਡੀ ਵਿਚੋਂ ਬਰਾਮਦ
ਪਾਣੀਪਤ ਜੀਆਰਪੀਐਫ ਪੁਲਿਸ ਨੇ ਤਿੰਨ ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਢੰਗ ਨਾਲ ਬਰਾਮਦ ਕਰ ਲਿਆ ਜੋ ਪਟਿਆਲਾ ਤੋਂ ਪੱਛਮੀ ਐਕਸਪ੍ਰੈਸ ਟ੍ਰੇਨ…
Read More » -
ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਹਰਿਆਣਾ ਵਿੱਚ ਕਿਸਾਨਾਂ ‘ਤੇ ਪੁਲਿਸ ਜਬਰ ਅਤੇ ਝੂਠੇ ਮੁਕੱਦਮੇ ਦਰਜ ਕਰਨ ਦੀ ਨਿਖੇਧੀ
ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਹਰਿਆਣਾ ਦੇ ਹਾਂਸੀ-ਹਿਸਾਰ ਖੇਤਰ ਵਿੱਚ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ‘ਤੇ 15 ਅਗਸਤ ਵਾਲੇ ਦਿਨ ਪੁਲਿਸ…
Read More » -
ਪਟਿਆਲਾ ਦੇ ਨਿੱਜੀ ਸਕੂਲ ਤੋਂ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਮਗਰੋਂ ਤਿੰਨ ਨਾਬਾਲਗ ਵਿਦਿਆਰਥਣਾਂ ਲਾਪਤਾ, ਬੱਚੀਆਂ ਦੀ ਭਾਲ ਜਾਰੀ
ਪਟਿਆਲਾ ਥਾਣਾ ਸਿਵਲ ਲਾਈਨ ਇਲਾਕੇ ਅਧੀਨ ਆਉਂਦੇ ਸੇਂਟ ਪੀਟਰ ਸਕੂਲ ਤੋਂ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੀ ਸਮਾਪਤੀ ਮਗਰੋਂ ਤਿੰਨ ਵਿਦਿਆਰਥਣਾਂ…
Read More » -
ਕਿਸਾਨਾਂ ਦਾ ਦਿੱਲੀ ਕੂਚ ਰੋਕਣ ਲਈ ਹਰਿਆਣਾ ਪੁਲੀਸ ਨੇ ਖਨੌਰੀ ਬਾਰਡਰ ’ਤੇ ਲਾਏ ਬੈਰੀਕੇਡ
ਦਿੱਲੀ ਵੱਲ ਕੂਚ ਕਰਨ ਦੇ ਦਿੱਤੇ ਸੱਦੇ ਤੋਂ ਬਾਅਦ ਐਤਵਾਰ ਨੂੰ ਪੰਜਾਬ-ਹਰਿਆਣਾ ਸਰਹੱਦ ’ਤੇ ਸਥਿਤੀ ਇੱਕ ਵਾਰ ਫਿਰ ਤਣਾਅਪੂਰਨ ਹੋ…
Read More » -
ਸੜਕ ਹਾਦਸੇ ਵਿਚ ਆਈਟੀਬੀਪੀ ਦੇ ਡੀਆਈਜੀ ਪਰਮਿੰਦਰ ਸਿੰਘ ਦੀ ਮੌਤ
ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਨਵੀਂ ਆਬਾਦੀ ਨਾਲ ਸੰਬੰਧਿਤ ਭਾਰਤ ਤਿੱਬਤ ਸੀਮਾ ਪੁਲਿਸ ਦੇ ਡੀਆਈਜੀ ਪਰਮਿੰਦਰ ਸਿੰਘ (54) ਅਤੇ ਉਸ…
Read More » -
ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਹਾਦਸਾ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਟਿਆਲਾ-ਚੰਡੀਗੜ੍ਹ ਰੋਡ ‘ਤੇ ਗਗਨ ਫੈਕਟਰੀ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ…
Read More » -
ਡੌਂਕੀ ਲਾ ਕੇ ਜਾਣ ਵਾਲੇ ਸਾਵਧਾਨ
ਭੋਲੇ ਭਾਲੇ ਲੋਕਾਂ ਨੂੰ ਲੱਖਾਂ ਰੁਪਏ ਲੈ ਕੇ ਦੋ ਨੰਬਰ ਵਿਚ ਵਿਦੇਸ਼ਾਂ ਵਿੱਚ ਪਹੁੰਚਾਉਣ ਵਾਲੇ ਟਰੈਵਲ ਏਜੰਟ ਇਸ ਗੱਲ ਦੀ…
Read More » -
ਮੂਸੇਵਾਲਾ ਹੱਤਿਆ ਮਾਮਲੇ ’ਚ ਸੁਣਵਾਈ 28 ਅਗਸਤ ’ਤੇ ਪਈ
ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਅਗਲੀ ਸੁਣਵਾਈ 28…
Read More »