International
-
ਜਰਮਨੀ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਰਿਕਾਰਡ 69,816 ਤੱਕ ਪਹੁੰਚੀ
ਜਰਮਨ ਅਕਾਦਮਿਕ ਐਕਸਚੇਂਜ ਸਰਵਿਸ, DAAD ਵੱਲੋਂ ਜਾਰੀ ਅੰਕੜਿਆਂ ਅਨੁਸਾਰ 2025–26 ਦੇ winter semester ਦੌਰਾਨ ਜਰਮਨੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ…
Read More » -
USCIS ਵੱਲੋਂ 15 ਸਤੰਬਰ ਤੋਂ I-539 ਅਤੇ I-765 ਦੇ ਨਵੇਂ ਫਾਰਮ ਲਾਗੂ ਕਰਨ ਦਾ ਐਲਾਨ
ਅਮਰੀਕੀ ਇਮੀਗ੍ਰੇਸ਼ਨ ਏਜੰਸੀ USCIS ਵੱਲੋਂ 15 ਸਤੰਬਰ 2026 ਤੋਂ Form I-539 ਅਤੇ Form I-765 ਦੇ ਸੋਧੇ ਹੋਏ ਐਡੀਸ਼ਨ ਲਾਗੂ ਕੀਤੇ…
Read More » -
ਮੈਕਸੀਕੋ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦਾ ਅਮਰੀਕੀ ਵੀਜ਼ਾ ਰੱਦ
ਮੈਕਸੀਕੋ ਦੇ ਸਾਬਕਾ ਰਾਸ਼ਟਰਪਤੀ ਆਂਦਰੇਸ ਮੈਨੂਅਲ ਲੋਪੇਜ਼ ਓਬਰਾਡੋਰ ਦੇ ਪੁੱਤਰ ਆਂਦਰੇਸ ਮੈਨੂਅਲ ਲੋਪੇਜ਼ ਬੇਲਤ੍ਰਾਨ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ…
Read More » -
ਕੈਨੇਡਾ ‘ਚ PGWP ਖਿਲਾਫ਼ ਪ੍ਰਦਰਸ਼ਨ ਕਰ ਰਹੇ 12 ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦਾ ਖ਼ਤਰਾ, CBSA ਨੇ ਕੀਤੀ ਕਾਰਵਾਈ
ਕੈਲਗਰੀ ‘ਚ ਕਈ ਹਫ਼ਤਿਆਂ ਤੋਂ ਚੱਲ ਰਹੇ ਇੱਕ ਅੰਤਰਰਾਸ਼ਟਰੀ ਵਿਦਿਆਰਥਿਆਂ ਦੇ ਪ੍ਰਦਰਸ਼ਨ ‘ਚ ਸ਼ਾਮਲ 12 ਲੋਕਾਂ ਨੂੰ ਕੈਨੇਡਾ ‘ਚ “ਸੰਭਵ…
Read More » -
ਅਮਰੀਕਾ ਦਾ ਭਾਰਤ ‘ਤੇ ਵੱਡਾ ਇਲਜ਼ਾਮ, ਚੀਨੀ ਸਾਮਾਨ ਦੀ ਗੈਰ-ਕਾਨੂੰਨੀ ਟ੍ਰਾਂਸਸ਼ਿਪਮੈਂਟ ਨੂੰ ਲੈ ਕੇ ਵ੍ਹਾਈਟ ਹਾਊਸ ਦੀ ਰਿਪੋਰਟ ਨੇ ਵਧਾਈਆਂ ਮੁਸ਼ਕਲਾਂ
ਭਾਰਤ ਤੇ ਅਮਰੀਕਾ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਕਈ ਮਸਲਿਆਂ ’ਤੇ ਮਤਭੇਦ ਬਣਿਆ ਹੋਇਆ ਹੈ। ਵਪਾਰ, ਊਰਜਾ ਅਤੇ ਡਿਪਲੋਮੇਸੀ ਵਰਗੇ…
Read More » -
ਸ਼ਿਕਾਗੋ ‘ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ ‘ਤੇ ਕਾਬੂ
ਅਮਰੀਕਾ ਦੇ ਸ਼ਿਕਾਗੋ ਵਿਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਅੰਕੁਰ ਪਟੇਲ ਨਾਮ ਦੇ ਇੱਕ ਗੁਜਰਾਤੀ-ਭਾਰਤੀ ਵਿਅਕਤੀ ਨੇ…
Read More » -
ਅਮਰੀਕਾ ‘ਚ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨਾਲ ਨਹੀਂ ਵਧਦਾ ਅਪਰਾਧ; ਵੱਡੇ ਅਧਿਐਨ ਦਾ ਦਾਅਵਾ
ਅਮਰੀਕਾ ਵਿਚ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਅਤੇ ਅਪਰਾਧ ਨੂੰ ਲੈ ਕੇ ਲੰਮੇ ਸਮੇਂ ਤੋਂ ਬਹਿਸ ਚੱਲਦੀ ਆ ਰਹੀ ਹੈ। ਹੁਣ ਇੱਕ ਵੱਡੇ…
Read More » -
ਅਮਰੀਕੀ ਹਵਾਈ ਅੱਡਿਆਂ ‘ਤੇ ICE (ਆਈਸ) ਦੀ ਵਧੀ ਸਰਗਰਮੀ
ਅਮਰੀਕਾ ਵਿਚ ਘਰੇਲੂ ਹਵਾਈ ਯਾਤਰਾ ਦੌਰਾਨ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਵਧਣ ਨਾਲ ਹਵਾਈ ਯਾਤਰਾ ਨਾਲ…
Read More » -
ਕੈਲੀਫੋਰਨੀਆ ਦੀਆਂ ਜੇਲ੍ਹਾਂ ‘ਚੋਂ 362 ਗੈਰਕਾਨੂੰਨੀ ਪ੍ਰਵਾਸੀ ਫੈਡਰਲ ਹਿਰਾਸਤ ‘ਚ
ਕੈਲੀਫੋਰਨੀਆ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਫੈਡਰਲ ਸਰਕਾਰ ਵੱਲੋਂ ਚਲਾਈ ਜਾ ਰਹੀ ”ਓਪਰੇਸ਼ਨ ਗਾਰਡੀਅਨ ਏਂਜਲ” ਤਹਿਤ ਹੁਣ ਤੱਕ…
Read More » -
ਅਮਰੀਕਾ ‘ਚ 1,000 ਤੋਂ ਵੱਧ ਕਥਿਤ ਫਰਜ਼ੀ ਵਿਆਹਾਂ ਦਾ ਪਰਦਾਫਾਸ਼; 11 ਲੋਕਾਂ ‘ਤੇ ਫੈਡਰਲ ਦੋਸ਼
ਅਮਰੀਕਾ ਵਿਚ ਵਿਆਹ ਦੇ ਆਧਾਰ ‘ਤੇ ਗ੍ਰੀਨ ਕਾਰਡ ਹਾਸਲ ਕਰਨ ਨਾਲ ਜੁੜੇ ਇੱਕ ਵੱਡੇ ਕਥਿਤ ਧੋਖਾਧੜੀ ਨੈੱਟਵਰਕ ਖ਼ਿਲਾਫ਼ ਫੈਡਰਲ ਸਰਕਾਰ…
Read More »