Breaking NewsD5 specialNewsSportsTop News

Caroline-Kristina ਨੇ ਦੂਜੀ ਵਾਰ ਜਿੱਤਿਆ ਫਰੈਚ ਓਪਨ ਦਾ ਖਿਤਾਬ

ਨਵੀਂ ਦਿੱਲੀ : ਫਰਾਂਸ ਦੀ Caroline Garcia ਅਤੇ Kristina Mladenovic ਦੀ ਜੋੜੀ ਨੇ ਕੋਕੋ ਗਾਫ ਅਤੇ ਜੇਸਿਕਾ ਪੇਗੁਲਾ ਦੀ ਅਮਰੀਕੀ ਜੋੜੀ ਨੂੰ ਹਰਾ ਕੇ ਫਰੈਚ ਓਪਨ ਟੈਨਿਸ ਗਰੈਂਡਸਲੈਮ ਮਹਿਲਾ ਡਬਲਜ਼ ਖਿਤਾਬ ਜਿੱਤਿਆ। ਰੋਲੈਂਡ ਗੈਰੋਸ ਵਿਖੇ ਕੈਰੋਲਿਨ ਅਤੇ Kristina ਦੀ ਇਹ ਦੂਜੀ ਮਹਿਲਾ ਡਬਲਜ਼ ਚੈਂਪੀਅਨਸ਼ਿਪ ਹੈ। ਇਸ ਤੋਂ ਪਹਿਲਾਂ ਦੋਵਾਂ ਨੇ 2016 ‘ਚ ਵੀ ਇੱਥੇ ਖਿਤਾਬ ਜਿੱਤਿਆ ਸੀ।

45 ਮਿੰਟ ਮੂਸੇਵਾਲਾ ਦੇ ਘਰ ਰਿਹਾ ਕਾਤਲ! ਪੁਲਿਸ ਸਾਹਮਣੇ ਦੱਸਿਆ ਸੱਚ | D5 Channel Punjabi

Caroline ਅਤੇ Kristina ਦੀ ਜੋੜੀ ਪਹਿਲੇ ਸੈੱਟ ਵਿੱਚ ਉਪ ਜੇਤੂ ਗਫ਼ ਅਤੇ ਪੇਗੁਲਾ ਦੀ ਸਿੰਗਲਜ਼ ਜੋੜੀ ਤੋਂ ਹਾਰ ਗਈ। ਜਿਸ ਤੋਂ ਬਾਅਦ ਉਸ ਨੇ ਦੂਜੇ ਸੈੱਟ ‘ਚ ਵਾਪਸੀ ਕੀਤੀ ਅਤੇ ਸੈੱਟ ਆਪਣੇ ਨਾਂ ਕੀਤਾ। ਇਸ ਨਾਲ ਉਨ੍ਹਾਂ ਨੇ ਤੀਜੇ ਸੈੱਟ ‘ਚ ਵੀ ਇਕਤਰਫਾ ਜਿੱਤ ਦਰਜ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਖਿਤਾਬ ‘ਤੇ ਵੀ ਕਬਜ਼ਾ ਕਰ ਲਿਆ।

Arrest ਤੋਂ ਬਾਅਦ Sadhu Singh Dharamsot ‘ਤੇ ਹੋਰ ਵੱਡੀ ਕਾਰਵਾਈ! ਐਕਸ਼ਨ ’ਚ CM Mann | D5 Channel Punjabi

ਅਠਾਰਾਂ ਸਾਲਾ ਗੌਫ ਸ਼ਨੀਵਾਰ ਨੂੰ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਇੰਗਾ ਸਵੀਆਟੇਕੇ ਤੋਂ ਹਾਰ ਗਈ ਸੀ। ਗੌਫ ਅਤੇ ਪੇਗੁਲਾ ਪਹਿਲੀ ਵਾਰ ਵੱਡੇ ਡਬਲਜ਼ ਮੁਕਾਬਲੇ ਵਿੱਚ ਇਕੱਠੇ ਖੇਡ ਰਹੇ ਸਨ। ਇਸ ਦੇ ਨਾਲ ਹੀ Kristina ਦੀ ਇਹ ਛੇਵੀਂ ਗ੍ਰੈਂਡ ਸਲੈਮ ਮਹਿਲਾ ਡਬਲਜ਼ ਟਰਾਫੀ ਹੈ, ਜਿਸ ‘ਚੋਂ ਉਸ ਨੇ ਟਾਈਮਾ ਬਾਬੋਸ ਨਾਲ ਚਾਰ ਜਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button