Breaking NewsD5 specialInternationalNewsTop News

Canada ਜਾਣ ਵਾਲੇ ਯਾਤਰੀਆਂ ਲਈ ਖੁਸ਼ਖ਼ਬਰੀ, ਸਰਕਾਰ ਨੇ ਕੱਢੇ ਐਕਸਪ੍ਰੈੱਸ ਐਂਟਰੀ ਡਰਾਅ

ਇਸ ਵੇਲੇ ਦੀ ਕੈਨੇਡਾ ਜਾਣ ਵਾਲਿਆਂ ਵੱਡੀ ਖੁਸ਼ਖਬਰੀ, ਜੀ ਹਾਂ ਕੈਨੇਡਾ ਦੇ ਇਮੀਗ੍ਰੇਸ਼ਨ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿਸ ਚ ਤਰਕੀਬਨ 18 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਾਅਦ ਅੱਜ ਫੈਡਰਲ ਸਕਿੱਲਡ ਵਰਕਰ ਸਟ੍ਰੀਮ ਦੇ ਤਹਿਤ ਐਕਸਪ੍ਰੈੱਸ ਐਂਟਰੀ ਡਰਾਅ ਨਿਕਲੇ ਹਨ। ਇਸ ਚ ਕੈਨੇਡੀਅਨ ਐਕਸਪੀਰੀਅੰਸ ਕਲਾਸ (CEC), ਫੈਡਰਲ ਸਕਿਲਡ ਵਰਕਰ ਕਲਾਸ (FSWP) ਅਤੇ ਫੈਡਰਲ ਸਕਿਲਡ ਟਰੇਡਜ਼ ਕਲਾਸ (FSTP) ਸ਼ਾਮਲ ਹਨ। ਇਹ ਕੁਝ ਉਮੀਦਵਾਰਾਂ ਲਈ ਰਾਹਤ ਹੈ ਕਿਉਂਕਿ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਤੰਬਰ 2021 ਤੋਂ CEC ਉਮੀਦਵਾਰਾਂ ਨੂੰ ਸੱਦਾ ਨਹੀਂ ਦਿੱਤਾ ਹੈ। ਇਸ ਤੋਂ ਇਲਾਵਾ ਅਸੀਂ ਦਸੰਬਰ 2020 ਤੋਂ ਬਾਅਦ ਕੋਈ FSWP ਡਰਾਅ ਨਹੀਂ ਦੇਖਿਆ ਹੈ।

PRTC News : Volvo Bus ਨੂੰ ਲੈਕੇ ਪਿਆ ਕਲੇਸ਼ | D5 Channel Punjabi

ਇਮੀਗ੍ਰੇਸ਼ਨ ਨੂੰ ਲੈਕੇ ਟਰੂਡੋ ਸਰਕਾਰ ਤੇ ਬਹੁਤ ਜ਼ਿਆਦਾ ਦਬਾਅ ਬਣਾਇਆ ਹੋਇਆ ਸੀ ਅੱਜ ਫੈਡਰਲ ਸਕਿੱਲਡ ਵਰਕਰ ਸਟ੍ਰੀਮ ਦੇ ਤਹਿਤ ਐਕਸਪ੍ਰੈੱਸ ਐਂਟਰੀ ਡਰਾਅ ਤੋਂ ਬਾਅਦ ਕੈਨੇਡਾ ਦੀ ਰਾਜਨੀਤੀ ਵਿਚ ਟਰੂਡੋ ਲਈ ਵੀ ਰਾਹਤ ਜ਼ਰੂਰ ਦਿਖਾਈ ਦੇ ਰਹੀ ਹੈ। ਲੋਕਾਂ ਦੀ ਆਸ ਇਹ ਵੀ ਹੈ ਕਿ ਅਗਲੇ ਡਰਾਅ ਬਾਰੇ ਵੀ ਆਈਆਰਸੀਸੀ ਜਲਦ ਐਲਾਨ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button