Breaking NewsD5 specialInternationalNewsTop News

Canada ‘ਚ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨਾਲ 2 ਔਰਤਾਂ ਸਮੇਤ 4 ਭਾਰਤੀ ਗ੍ਰਿਫ਼ਤਾਰ

ਨਿਊਯਾਰਕ/ਬਰੈਂਪਟਨ : ਬੀਤੇ ਦਿਨ ਕੈਨੇਡਾ ਦੇ ਬਰੈਂਪਟਨ ‘ਚ ਪੀਲ ਪੁਲਿਸ ਵੱਲੋਂ ਸੈਂਡਲਵੁੱਡ/ਏਅਰਪੋਰਟ ਅਤੇ ਬਰੈਮਲੀ/ਈਸਟ ਰੋਡ ‘ਤੇ ਸਥਿਤ 2 ਭਾਰਤੀ ਮੂਲ ਦੇ ਲੋਕਾਂ ਦੇ ਘਰਾਂ ‘ਚੋਂ ਭੰਗ, ਅਫੀਮ, ਡੋਡੇ, ਨਾਜਾਇਜ਼ ਹਥਿਆਰ ਅਤੇ ਭਾਰਤੀ ਅਤੇ ਕੈਨੇਡੀਅਨ ਕਰੰਸੀ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।

‘AAP’ ਦੀ ਸਰਕਾਰ ਬਣਦੇ ਸਾਰ ਧਮਾਕਾ, ਨਵੀਂ ਵਿਧਾਇਕਾ ਨੇ ਮਾਰਿਆ ਹਸਪਤਾਲ ’ਚ ਛਾਪਾ | D5 Channel Punjabi

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ 2 ਮਰਦ ਅਤੇ 2 ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਸੁਖਿੰਦਰ ਮਿਨਹਾਸ (56), ਹਰਸਿਮਰਨ ਮਿਨਹਾਸ (29) ਬਲਵਿੰਦਰ ਕੌਰ ਮਿਨਹਾਸ (59) ਅਤੇ ਰਵੀਨਾ ਮਿਨਹਾਸ (33) ਦੇ ਤੌਰ ‘ਤੇ ਹੋਈ ਹੈ। ਇਹ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਲੰਘੀ 8 ਮਾਰਚ ਵਾਲੇ ਦਿਨ ਹੋਈਆਂ ਹਨ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਦੀ ਪੇਸ਼ੀ ਬਰੈਂਪਟਨ ਕਚਹਿਰੀ ‘ਚ ਬੀਤੇ ਦਿਨ ਪਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button