Breaking NewsD5 specialIndiaNewsPunjabTop News

BSF ਦਾ ਅਧਿਕਾਰ ਖੇਤਰ ਵਧਾਉਣ ‘ਤੇ Capt Amarinder Singh ਨੇ ਜਤਾਈ ਖੁਸ਼ੀ, ‘ਪੰਜਾਬ ਨੂੰ ਮਿਲੇਗੀ ਮਜ਼ਬੂਤੀ’

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ‘ਚ ਬੀਐਸਐਫ ਦੇ ਖੇਤਰ ਅਧਿਕਾਰ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਇਸ ਆਦੇਸ਼ ਦੇ ਤਹਿਤ ਹੁਣ ਬੀਐਸਐਫ 50 ਕਿਲੋਮੀਟਰ ਤੱਕ ਤਲਾਸ਼ੀ ਅਤੇ ਗ੍ਰਿਫ਼ਤਾਰੀ ਕਰ ਸਕੇਗੀ। ਉਥੇ ਹੀ ਬੀਐਸਐਫ ਦਾ ਅਧਿਕਾਰ ਵੱਧਣ ਨਾਲ ਪੰਜਾਬ ‘ਚ ਸਿਆਸਤ ਭੜਕ ਗਈ ਹੈ। ਉਥੇ ਹੀ ਇਸ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ।

ਕੋਟਕਪੂਰਾ ‘ਚ ਫਿਰ ਇਕੱਠੀ ਹੋਈ ਸੰਗਤ, ਸਰਕਾਰਾਂ ‘ਤੇ ਸਾਧੇ ਨਿਸ਼ਾਨੇ, ਰੱਖਤੀ ਨਵੀਂ ਮੰਗ! D5 Channel Punjabi

ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕਿਹਾ ਕਿ ਕਸ਼ਮੀਰ ‘ਚ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਪੰਜਾਬ ‘ਚ ਹਰ ਰੋਜ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰ ਆ ਰਹੇ ਹਨ। ਬੀਐਸਐਫ ਦੀ ਹਾਜ਼ਰੀ ਨਾਲ ਪੰਜਾਬ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਸ਼ਸ਼ਤਰ ਬਲਾਂ ਨੂੰ ਰਾਜਨੀਤੀ ‘ਚ ਨਾ ਘਸੀਟੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button