Breaking NewsD5 specialInternationalNewsTop News

British ਇਤਿਹਾਸ ‘ਚ ਸਭ ਤੋਂ ਮਹਿੰਗਾ ਤਲਾਕ ਹੋਇਆ

ਲੰਡਨ: ਬ੍ਰਿਟੇਨ ਦੀ ਇੱਕ ਅਦਾਲਤ ਨੇ ਦੁਬਈ ਦੇ ਸ਼ਾਸਕ ਨੂੰ ਆਪਣੀ ਸਾਬਕਾ ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ 73 ਮਿਲੀਅਨ ਡਾਲਰ (ਲਗਭਗ 5,525 ਕਰੋੜ ਰੁਪਏ) ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਨੂੰ British ਇਤਿਹਾਸ ਵਿੱਚ ਸਭ ਤੋਂ ਮਹਿੰਗੇ ਤਲਾਕ ਸਮਝੌਤਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਹਾਈ ਕੋਰਟ ਨੇ ਕਿਹਾ ਕਿ Sheikh Mohammed bin Rashid Al Maktoum ਨੂੰ ਆਪਣੀ ਸਾਬਕਾ ਪਤਨੀ Haya Bint Al Hussein ਨੂੰ 33.33 ਮਿਲੀਅਨ ਡਾਲਰ (ਕਰੀਬ 2,522 ਕਰੋੜ ਰੁਪਏ) ਅਦਾ ਕਰਨੇ ਪੈਣਗੇ।

ਮਜੀਠੀਆ ਕੇਸ ‘ਚ ਨਵਾਂ ਮੋੜ !ਖੁੱਲ੍ਹੀਆਂ ਪਰਤਾਂ, ਆਇਆ ਸਿਆਸੀ ਭੂਚਾਲ || D5 Channel Punjabi

ਬਾਕੀ ਰਕਮ ਉਸਦੇ ਬੱਚਿਆਂ – Al Jalila ਅਤੇ Zayid ਦਿੱਤੀ ਜਾਵੇਗੀ। ਰਾਜਕੁਮਾਰੀ Haya ਅਤੇ ਉਸ ਦੇ ਬੱਚਿਆਂ (ਜਦ ਤੱਕ ਉਹ ਨਾਬਾਲਗ ਹਨ) ਲਈ 1.45 ਮਿਲੀਅਨ ਡਾਲਰ (ਕਰੀਬ 109 ਕਰੋੜ ਰੁਪਏ) ਸੁਰੱਖਿਆ ਵਜੋਂ ਦੇਣ ਲਈ ਕਿਹਾ ਗਿਆ ਹੈ। ਰਾਜਕੁਮਾਰੀ Haya 2019 ਵਿੱਚ ਬਰਤਾਨੀਆ ਚਲੀ ਗਈ ਸੀ। ਉਸ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ ਡਰਦੀ ਹੈ। ਉਸ ਨੇ ਬ੍ਰਿਟੇਨ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਦੋਹਾਂ ਬੱਚਿਆਂ ਦੀ ਸੁਰੱਖਿਆ ਦੀ ਮੰਗ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button