Breaking NewsD5 specialNewsSportsTop News

Breaking : IPL 2021 CSK vs DC : ਦਿੱਲੀ ਕੈਪੀਟਲਸ ਨੇ ਚੇਂਨਈ ਸੁਪਰ ਕਿੰਗਜ਼ ਨੂੰ 7 ਵਿਕੇਟਾਂ ਨਾਲ ਹਰਾਇਆ

ਮੁੰਬਈ: ਇੰਡੀਅਨ ਪ੍ਰੀਮੀਅਮ ਲੀਗ ਦੇ 14 ਵੇਂ ਸੀਜ਼ਨ ਦਾ ਦੂਜਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਦਿੱਲੀ ਕੈਪੀਟਲਸ ਅਤੇ ਚੇਂਨਈ ਸੁਪਰ ਕਿੰਗਜ਼ ਦੇ ‘ਚ ਖੇਡਿਆ ਗਿਆ। ਦਿੱਲੀ ਕੈਪੀਟਲਸ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਕੈਪੀਟਲਸ ਨੇ ਸਟੀਵ ਸਮਿੱਥ, ਇਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਹੈ।

ਜਿਹੜੇ ਵਕੀਲਾਂ ਨੇ ਬਾਹਰ ਕਢਵਾਏ ਜੇਲ੍ਹਾਂ ’ਚ ਬੰਦ ਕਿਸਾਨ,ਉਹੀ ਵਕੀਲਾਂ ਨੇ ਰਾਜੇਵਾਲ ਖਿਲਾਫ ਖੋਲ੍ਹਿਆ ਮੋਰਚਾ

ਉਥੇ ਹੀ ਆਵੇਸ਼ ਖਾਨ ਨੂੰ ਮੌਕਾ ਦਿੱਤਾ ਗਿਆ ਹੈ। ਦਿੱਲੀ ਕੈਪੀਟਲਸ ਦੇ ਚਾਰ ਵਿਦੇਸ਼ੀ ਖਿਡਾਰੀ ਮਾਰਕਸ ਸਟੋਨੀਸ, ਸ਼ਿਮਰਨ ਹੇਟਮੇਅਰ, ਕ੍ਰਿਸ ਵੋਕਸ ਅਤੇ ਟੌਮ ਕੁਰਨ ਸ਼ਾਮਲ ਕੀਤੇ ਹਨ। ਚੇਂਨਈ ਸੁਪਰ ਕਿੰਗਜ਼ ਨੇ ਵੀ ਆਪਣੇ ਚਾਰ ਵਿਦੇਸ਼ੀ ਖਿਲਾਰੀਆਂ ‘ਚ ਫਾਫ ਡੁਪਲੈਸੀ, ਮੋਇਨ ਅਲੀ, ਸੈਮ ਕੁਰਨ ਅਤੇ ਡਵੇਨ ਬ੍ਰਾਵੋ ਨੂੰ ਵੀ ਮੌਕਾ ਦਿੱਤਾ ਹੈ। ਮੋਇਨ ਅਲੀ ਚੇਂਨਈ ਸੁਪਰ ਕਿੰਗਜ਼ ਲਈ ਆਈਪੀਐਲ ਡੈਬਿਊ ਕਰਨਗੇ । ਚੇਂਨਈ ਨੇ ਰੌਬਿਨ ਉਥੱਪਾ ਨੂੰ ਮੌਕਾ ਨਹੀਂ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button