Breaking NewsD5 specialEntertainmentIndiaNewsPunjabTop News

Breaking : Deep Sidhu ਨੂੰ ਨਹੀਂ ਮਿਲੀ ਜਮਾਨਤ, 15 April ਨੂੰ ਆ ਸਕਦਾ ਹੈ ਫੈਸਲਾ

ਨਵੀਂ ਦਿੱਲੀ : ਦਿੱਲੀ 26 ਜਨਵਰੀ ਨੂੰ ਹਿੰਸਾ ਮਾਮਲੇ ‘ਚ ਦੋਸ਼ੀ ਪਾਏ ਗਏ ਦੀਪ ਸਿੱਧੂ ਨੂੰ ਅੱਜ ਵੀ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ। ਅੱਜ ਕੋਰਟ ‘ਚ ਸਰਕਾਰੀ ਵਕੀਲ ਨੇ ਦੀਪ ਸਿੱਧੂ ਦੇ ਇੰਟਰਵਿਊ ਸਾਹਮਣੇ ਰੱਖੇ ਸਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਦੱਸਿਆ ਕਿ ਦੀਪ ਸਿੱਧੂ ਝੰਡਾ ਚੜਾਉਣ ਦੀ ਗੱਲ ਕਰ ਰਿਹਾ ਸੀ। ਦੱਸ ਦਈਏ ਕਿ ਹੁਣ 15 ਅਪ੍ਰੈਲ ਨੂੰ ਸੁਣਵਾਈ ‘ਚ ਇਸ ‘ਤੇ ਫੈਸਲਾ ਆ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button