Breaking NewsD5 specialNewsPunjabTop News

Breaking : Code of Conduct ਤੋਂ ਪਹਿਲਾਂ Punjab Police ‘ਚ ਹੋਣ ਵਾਲੇ Transfers ‘ਤੇ ਹੋਏ ਸਨ EX – DGP Siddhartha Chattopadhyay ਦੇ ਫਰਜ਼ੀ ਦਸਤਖ਼ਤ : ਸੂਤਰ

ਚੰਡੀਗੜ੍ਹ : ਪੰਜਾਬ ‘ਚ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਪੰਜਾਬ ਪੁਲਿਸ ਤਬਾਦਲਿਆਂ ਦੇ ਆਰਡਰ ਹੋਏ ਸਨ। ਜਿਸ ‘ਤੇ ਹੁਣ ਬਵਾਲ ਵੱਧਦਾ ਜਾ ਰਿਹਾ ਹੈ।

ਅਕਾਲੀ ਆਗੂ ਨੇ ਘੇਰਿਆ CM ਚੰਨੀ, ਕਾਂਗਰਸੀਆਂ ਦੀ ਕੱਢ ਲਈ ਪੁਰਾਣੀ ਫਾਈਲ, ਵੱਡੇ ਖੁਲਾਸੇ D5 Channel Punjabi

ਦਰਅਸਲ ਸੂਤਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਆਰਡਰ ‘ਤੇ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚੱਟੋਪਾਧਿਆਏ ਦੇ ਫਰਜ਼ੀ ਦਸਤਖ਼ਤ ਹਨ। ਦੱਸ ਦਈਏ ਕਿ 8 ਜਨਵਰੀ ਨੂੰ 47 DSP ਦੇ ਤਬਾਦਲਿਆਂ ਦਾ ਆਰਡਰ ਹੋਇਆ ਸੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button