Breaking NewsD5 specialEntertainmentNewsTop News

BREAKING : ਪੰਜਾਬੀ ਗਾਇਕ Karan Aujla ਦੇ ਘਰ ‘ਤੇ ਚੱਲੀਆਂ ਗੋਲੀਆਂ, Harry Chatha ਗਰੁੱਪ ਨੇ ਜ਼ਿੰਮੇਵਾਰੀ ਲੈਂਦੇ ਹੋਏ ਦਿੱਤੀ ਇਹ ਧਮਕੀ

ਚੰਡੀਗੜ੍ਹ : ਪੰਜਾਬੀ ਗਾਇਕ Karan Aujla ਦੇ ਘਰ ‘ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ Harry Chatha ਨਾਮਕ ਗਰੁੱਪ ਨੇ ਲਈ ਹੈ।

ਕਿਸਾਨਾਂ ਵੱਲੋਂ ਭਾਜਪਾ ਦੇ ਵਿਰੋਧ ਦਾ ਐਲਾਨ, ਬਣਾਈ ਰਣਨੀਤੀ, ਕਿਵੇਂ ਚੋਣ ਪ੍ਰਚਾਰ ਕਰਨਗੇ ਭਾਜਪਾਈ? D5 Channel Punjabi

ਉਨ੍ਹਾਂ ਨੇ ਲਿਖਿਆ ਕਿ Karan Aujla ਕਿੰਨੀ ਦੇਰ ਦੋਸਤਾਂ ਦਾ ਨੁਕਸਾਨ ਕਰਵਾਏਗਾ। ਸਾਨੂੰ ਤੁਹਾਡੇ ਰਿਸ਼ਤੇਦਾਰਾਂ ਦਾ ਘਰ ਵੀ ਪਤਾ ਹੈ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ। ਕਿੰਨੀ ਦੇਰ ਪਤਾ ਬਦਲਕੇ ਰਹੇਗਾ। ਅੱਜ ਨਹੀਂ ਤਾਂ ਕੱਲ੍ਹ ਹੱਥ ਜ਼ਰੂਰ ਆਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button