Breaking NewsD5 specialEntertainmentNewsTop News

Bollywood ਤੋਂ ਆਈ ਮਾੜੀ ਖ਼ਬਰ, ਆਹ ਕੀ ਹੋਇਆ Ekta Kapoor ਨੂੰ ?

ਮੁੰਬਈ: ਬਾੱਲੀਵੁੱਡ ਵਿੱਚ ਮਹਾਂਮਾਰੀ ਨੇ ਕਹਿਰ ਮਚਾਇਆ ਹੋਇਆ ਹੈ। ਅੱਜ ਸਵੇਰੇ ਜੋਨ ਇਬਰਾਹਿਮ ਤੇ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਪੌਜ਼ੀਟਿਵ ਆਈ ਸੀ ਅਤੇ ਹੁਣ ਇੱਕ ਹੋਰ ਬਾੱਲੀਵੁੱਡ ਦੀ ਜਾਣੀ ਪਛਾਣੀ ਹਸਤੀ ਇਸ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ।ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਏਕਤਾ ਕਪੂਰ ਵਿੱਚ ਮਹਾਂਮਾਰੀ ਦੇ ਲੱਛਣ ਪਾਏ ਗਏ ਹਨ।

Parliament ਵਾਂਗ ਗਰਜਿਆ Bhagwant Mann, ਖਾਲ੍ਹੀ ਭਾਂਡੇ ਦੀ ਤਰ੍ਹਾ ਖੜ੍ਹਕਾਏ ਵਿਰੋਧੀ | D5 Channel Punjabi

ਇਹ ਜਾਣਕਾਰੀ ਏਕਤਾ ਕਪੂਰ ਨੇ ਆਪਣੇ ਇੰਸਟਾਗਰਾਮ ਜ਼ਰੀਏ ਦਿੱਤੀ ਹੈ। ਇਸ ਤੋਂ ਇਲਾਵਾ ਏਕਤਾ ਕਪੂਰ ਨੇ ਕਿਹਾ ਹੈ ਕਿ ਜਿਹੜਾ ਵੀ ਮੇਰੇ ਸੰਪਰਕ ਵਿੱਚ ਆਇਆ ਹੈ ਉਹ ਜ਼ਰੂਰ ਟੈੱਸਟ ਕਰਵਾ ਲਵੇ।ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹੀ ਸਖ਼ਤੀ ਰੱਖਣ ਤੋਂ ਬਾਅਦ ਵੀ ਮੈਂ ਮਹਾਂਮਾਰੀ ਦੀ ਲਪੇਟ ਵਿੱਚ ਆ ਗਈ ਪਰ ਮੈਂ ਬਿਲਕੁੱਲ ਠੀਕ ਹਾਂ ।

 

View this post on Instagram

 

A post shared by Erk❤️rek (@ektarkapoor)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button